Amritsar
ਅੰਮ੍ਰਿਤਸਰ ਦੇ ਸ਼ਮਸ਼ਾਨਘਾਟ ‘ਚ ਪ੍ਰੇਮੀ ਜੋੜੇ ਨੇ ਲਏ ਫੇਰੇ, ਜਾਣੋ ਕਿ ਹੈ ਪੂਰਾ ਮਾਮਲਾ
ਵਿਆਹ ਹਰ ਵਿਅਕਤੀ ਦੇ ਜੀਵਨ ਦਾ ਇਕ ਸੁਪਨਾ ਹੁੰਦਾ ਹੈ ਉਹ ਚਾਹੁੰਦਾ ਹੈ ਕਿ ਮੇਰਾ ਵਿਆਹ ਪੂਰੇ ਸ਼ਾਨੋ ਸ਼ੌਕਤ ਦੇ ਨਾਲ ਹੋਵੇ,ਪਰ ਤੁਹਾਨੂੰ ਦੱਸ ਦਈਏ ਕਿ ਹਰ ਕੋਈ ਹਨ ਕਿਸਮਤ ਵਾਲਾ ਨਹੀਂ ਹੁੰਦਾ ਕਿ ਓਹਨਾ ਦਾ ਵਿਆਹ ਪੂਰੀਆਂ ਰਿਜਾ ਨਾਲ ਹੋਵੇ ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ ਅਸਹਮਨੇ ਰਿਆਹ ਹੀ ਜਿਥੇ ਕਿ ਅਜੀਬੋ-ਗਰੀਬ ਵਿਆਹ ਹੋਇਆ ਹੈ ਜੋ ਦੁਨੀਆ ਲਈ ਇਕ ਖਿੱਚ ਕਾ ਕੇਂਦਰ ਬਣ ਗਿਆ ਹੈ ‘ਤੇ ਉਸਨੂੰ ਦੇਖ ਕੇ ਸਭ ਹੈਰਾਨ ਹੋ ਜਾਣਗੇ। ਜਿੱਥੇ ਲੋਕ ਆਪਣੀ ਦੁਨੀਆਂ ਨੂੰ ਸਮਾਪਤ ਕਰਦੇ ਹਨ ਉਥੇ ਹੀ ਇਕ ਪ੍ਰੇਮੀ ਜੋੜੇ ਨੇ ਸੱਤ ਫੇਰੇ ਲਏ ਹਨ।
ਪੈਲੇਸ ਲੈਣ ਲਈ ਪੈਸੇ ਨਹੀਂ ਸਨ
ਦਰਅਸਲ ਅੰਮ੍ਰਿਤਸਰ ‘ਚ ਸ਼ਮਸ਼ਾਨਘਾਟ ‘ਚ ਇਕ ਵਿਆਹ ਹੋਇਆ ਹੈ ਅਤੇ ਨਵੇਂ ਵਿਆਹੇ ਜੋੜੇ ਨੇ ਇੱਥੋਂ ਹੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਪਰਿਵਾਰ ਗਰੀਬ ਸੀ, ਜੋ ਬੇਟੀ ਦੇ ਵਿਆਹ ਲਈ ਪੈਲੇਸ ਬੁੱਕ ਨਹੀਂ ਕਰਵਾ ਸਕਦਾ ਸੀ। ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧੀ ਦਾ ਇੱਥੇ ਵਿਆਹ ਕਰਵਾਇਆ ਅਤੇ ਇੱਥੋਂ ਡੋਲੀ ਵੀ ਵਿਦਾ ਕਰ ਦਿੱਤੀ।