Connect with us

Punjab

ਕਰੋਨਾ ਦੇ ਨਵੇ ਵੈਰੀਅੰਟ ਜੈਐਨ1 ਸੰਬਧੀ ਪੰਜਾਬ ਸਰਕਾਰ ਦੀ ਨਵੀ ਗਾਈਡਲਾਇਨ ਜਾਰੀ

Published

on

ਅੰਮ੍ਰਿਤਸਰ 24 ਦਸੰਬਰ 2023 :- ਕਰੋਨਾ ਦੇ ਨਵੇ ਵੈਰੀਅਟ ਜੈਐਨ 1 ਨੂੰ ਲੈ ਕੇ ਡਾਇਰੈਕਟਰ ਸਿਹਤ ਸੇਵਾਵਾ ਪੰਜਾਬ ਵਲੋ ਇਕ ਨਵੀ ਸਲਾਹ ਜਾਰੀ ਕੀਤੀ ਗਈ ਹੈ ਜਿਸ ਵਿਚ ਉਹਨਾ ਵਲੋ ਭੀੜਭਾੜ ਵਾਲੇ ਇਲਾਕਿਆਂ ਜਿਵੇ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ ਤੇ ਮਾਸਕ ਪਾਉਣਾ ਲਾਜ਼ਮੀ ਕਰਨ ਬਾਰੇ ਹਿਦਾਇਤ ਜਾਰੀ ਕੀਤੀ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਅੰਮ੍ਰਿਤਸਰ ਅਤੇ ਐਸ ਐਮ ਉ ਸਿਵਲ ਹਸਪਤਾਲ ਡਾ ਮਦਨ ਮੋਹਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਡਾਇਰੈਕਟਰ ਵਲੋ ਅਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਲੋਕਾ ਨੂੰ ਜਨਤਕ ਥਾਵਾਂ ਉਪਰ ਮਾਸਕ ਪਾਉਣ ਦੀ ਹਿਦਾਇਤ ਦੇ ਨਾਲ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਬਾਰੇ ਵੀ ਹਿਦਾਇਤ ਦਿੰਦਿਆ ਆਖਿਆ ਹੈ ਕਿ ਜੇਕਰ ਸਿਹਤ ਪਖੌ ਤੁਹਾਨੂੰ ਹਲਕਾ ਬੁਖਾਰ ਵੀ ਆਵੇ ਤਾਂ ਤੁਸੀ ਉਸਨੂੰ ਹਲਕੇ ਵਿਚ ਨਹੀ ਲੈਣਾ ਕਿਉਕਿ ਕਰੌਨਾ ਦਾ ਨਵਾਂ ਵੈਰੀਅਟ ਜੈ ਐਨ 1 ਆਪਣੇ ਪੈਰ ਪਸਾਰ ਰਿਹਾ ਹੈ ਪਰ ਸ਼ੁਕਰ ਹੈ ਅਜੇ ਅੰਮ੍ਰਿਤਸਰ ਵਿਚ ਅਜਿਹਾ ਕੋਈ ਕੇਸ ਸਾਹਮਣੇ ਨਹੀ ਆਇਆ ਹੈ ਪਰ ਫਿਰ ਵੀ ਲੋਕਾ ਨੂੰ ਸਮਾਂ ਰਹਿੰਦੇ ਸੁਚੇਤ ਰਹਿਣ ਦੀ ਲੋੜ ਹੈ ਬਾਕੀ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਸਵਾਇਨ ਫਲੂ ਅਤੇ ਹੌਰ ਲਛਣਾ ਸੰਬਧੀ ਤਿਆਰੀਆ ਮੁਕੰਮਲ ਕਰ ਵਾਰਡ ਵਿਚ ਬੈਡ ਲਗਾਏ ਗਏ ਹਨ ਅਤੇ ਲੋਕ ਪ੍ਰੇਸ਼ਾਨੀ ਮੋਕੇ ਇਥੇ ਸਿਹਤ ਸੇਵਾਵਾ ਦਾ ਲਾਭ ਚੁਕ ਸਕਦੇ ਹਨ।

ਜਾਣਕਾਰੀ ਦਿੰਦੇ ਹੋਏ ਤੁਹਾਨੂੰ ਦੱਸ ਦਈਏ ਕਿ ਆਏ ਦਿਨ ਇਹ ਨਸ਼ੇੜੀ ਨੌਜਵਾਨ ਨਸ਼ੇ ਟੀਕੇ ਲਗਾ ਕੇ ਬੇਸੁੱਧ ਸੜਕਾਂ ਤੇ ਨਜ਼ਰ ਆਉਂਦੇ ਹਨ। ਤੇ ਇਹ ਇਹ ਵੀ ਦੱਸਦੇ ਹਨ ਕਿ ਅਸੀਂ ਨਸ਼ਾ ਕਿੱਥੋਂ ਤੇ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਹਾਂ ਪਰ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ