Punjab
3 ਜਿਊਲਰੀ ਸ਼ੋਅਰੂਮਾਂ ‘ਚੋਂ ਹੋਈ ਚੋਰੀ
8ਜਨਵਰੀ 2024 : ਪੰਜਾਬ ‘ਚ 3 ਜਿਊਲਰੀ ਸ਼ੋਅਰੂਮਾਂ ‘ਚੋਂ ਚੋਰਾਂ ਨੇ 2.25 ਕਰੋੜ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਜਲੰਧਰ ਦੇ ਦੋ ਜਿਊਲਰੀ ਸ਼ੋਅਰੂਮਾਂ ‘ਚੋਂ ਐਤਵਾਰ ਅੱਧੀ ਰਾਤ ਨੂੰ ਚੋਰ 56 ਲੱਖ ਰੁਪਏ ਦੇ ਗਹਿਣੇ ਚੋਰੀ ਕਰਕੇ ਲੈ ਗਏ। ਇੰਨਾ ਹੀ ਨਹੀਂ, ਚੋਰ ਸੇਫ ਨੂੰ ਤੋੜ ਨਾ ਸਕੇ ਇਸ ਲਈ ਉਹ ਇਸ ਨੂੰ ਚੁੱਕ ਕੇ ਲੈ ਗਏ ਅਤੇ ਫਿਰ ਨਹਿਰ ‘ਚ ਸੁੱਟ ਦਿੱਤੇ। ਦੋਵੇਂ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਚੋਰ ਨਜ਼ਰ ਆਏ ਹਨ।
ਸੋਮਵਾਰ ਨੂੰ ਚੋਰੀ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਸ ਨੇ ਫੁਟੇਜ ਕਬਜ਼ੇ ਵਿਚ ਲੈ ਲਈ।
Continue Reading