bettilt giriş
Good news for flight passengers
Connect with us

Punjab

ਫਲਾਈਟ ਯਾਤਰੀਆਂ ਲਈ ਖੁਸ਼ਖਬਰੀ

Published

on

10 ਜਨਵਰੀ 2024:  ਫਲਾਈਟ ਯਾਤਰੀਆਂ ਲਈ ਖੁਸ਼ਖਬਰੀ ਹੈ ਕਿਉਂਕਿ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਨੇ ਵਿਸ਼ੇਸ਼ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦਾ ਨਾਂ ‘ਟਾਈਮ ਟੂ ਟ੍ਰੈਵਲ’ ਹੈ। ਇਸ ਦੇ ਜ਼ਰੀਏ ਤੁਸੀਂ ਸਿਰਫ 1799 ਰੁਪਏ ‘ਚ ਦੇਸ਼ ਦੇ ਕਈ ਹਿੱਸਿਆਂ ਦੀ ਯਾਤਰਾ ਕਰ ਸਕਦੇ ਹੋ। ਏਅਰਲਾਈਨਜ਼ ਦਾ ਇਹ ਆਫਰ 11 ਜਨਵਰੀ 2024 ਤੋਂ 11 ਜਨਵਰੀ 2025 ਤੱਕ ਵੈਧ ਹੋਵੇਗਾ। ਅਜਿਹੇ ‘ਚ ਇਹ ਖਾਸ ਆਫਰ ਪੂਰੇ ਸਾਲ ਲਈ ਲਾਂਚ ਕੀਤਾ ਗਿਆ ਹੈ। ਇਸ ਆਫਰ ਦੇ ਤਹਿਤ ਯਾਤਰੀਆਂ ਨੂੰ ਸਿਰਫ 1799 ਰੁਪਏ ‘ਚ ਬੈਂਗਲੁਰੂ-ਚੇਨਈ, ਦਿੱਲੀ-ਜੈਪੁਰ, ਬੈਂਗਲੁਰੂ-ਕੋਚੀ, ਦਿੱਲੀ-ਗਵਾਲੀਅਰ ਅਤੇ ਕੋਲਕਾਤਾ-ਬਾਗਡੋਗਰਾ ਦੀ ਸਸਤੀ ਕੀਮਤ ‘ਤੇ ਸਫਰ ਕਰਨ ਦਾ ਮੌਕਾ ਮਿਲ ਰਿਹਾ ਹੈ।

 

ਪੰਜਾਬਕੇਸਰੀ

 

 

2