Connect with us

India

ਪੰਜਾਬ ਅਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ

Published

on

IPL 2026 ‘ਚ ਅੱਜ ਦਾ ਵੱਡਾ ਮੁਕਾਬਲਾ ਹੋਣ ਜਾ ਰਿਹਾ ਹੈ, ਜਿੱਥੇ Punjab Kings ਅਤੇ Gujarat Titans ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੇਗੀ।
ਇਹ ਮੈਚ ਪੰਜਾਬ ਦੇ ਮੋਹਾਲੀ ਸਟੇਡੀਅਮ ‘ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ।

ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਆਪਣੀ ਪਹਿਲੀ ਜਿੱਤ ਲਈ ਮੈਦਾਨ ‘ਚ ਉਤਰਣਗੀਆਂ ਅਤੇ ਫੈਨਜ਼ ਨੂੰ ਇੱਕ ਰੋਮਾਂਚਕ ਮੈਚ ਦੀ ਉਮੀਦ ਹੈ। ਪੰਜਾਬ ਦੀ ਟੀਮ ਆਪਣੀ ਮਜ਼ਬੂਤ ਬੈਟਿੰਗ ਲਾਈਨਅਪ ‘ਤੇ ਭਰੋਸਾ ਕਰ ਰਹੀ ਹੈ, ਜਦਕਿ ਗੁਜਰਾਤ ਦੀ ਟੀਮ ਆਪਣੀ ਸੰਤੁਲਿਤ ਗੇਂਦਬਾਜ਼ੀ ਨਾਲ ਮੁਕਾਬਲੇ ਨੂੰ ਟੱਕਰ ਦੇਵੇਗੀ।

ਇਸ ਮੈਚ ‘ਚ ਸਾਰੇ ਦੀਆਂ ਨਜ਼ਰਾਂ ਰਹਿਣਗੀਆਂ ਦੋਵੇਂ ਟੀਮਾਂ ਦੇ ਸਟਾਰ ਖਿਡਾਰੀਆਂ ‘ਤੇ, ਜੋ ਇਕੱਲੇ ਹੀ ਮੈਚ ਦਾ ਪਾਸਾ ਬਦਲ ਸਕਦੇ ਹਨ।