Connect with us

Punjab

ਚੋਰਾਂ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ

Published

on

24 ਨਵੰਬਰ 2023: ਬਟਾਲਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ| ਹੁਣ ਦੱਸ ਦੇਈਏ ਕਿ ਚੋਰੀ ਦੀ ਹੱਦ ਟੱਪ ਗਏ ਲੋਕ ਨਹੀਂ ਛੱਡ ਰਹੇ ਬੂਟਿਆਂ ਦੇ ਗਮਲੇ, ਸਾਂਭ ਲਾਓ ਆਪਣੇ ਘਰਾਂ ਦੁਕਾਨਾਂ ਅਤੇ ਦਫਤਰਾਂ ਦੇ ਬਾਹਰ ਰੱਖੇ ਗਮਲੇ |