Connect with us

News

Tik Tok ਸਟਾਰ ਨੂਰ ਤੇ ਉਸ ਦੇ ਪਿਤਾ ਨੂੰ ਹੋਇਆ ਕੋਰੋਨਾ

Published

on

2 ਅਗਸਤ: ਕੋਰੋਨਾ ਦਾ ਕਹਿਰ ਹਰ ਵਰਗ ਦੇ ਲੋਕਾਂ ‘ਤੇ ਪੈ ਰਿਹਾ ਹੈ। ਹੁਣ ਟਿੱਕ ਟੋਕ ਸਟਾਰ ਨੂਰ ਅਤੇ ਉਸਦਾ ਪਿਓ ਵੀ ਹੋਏ ਕੋਰੋਨਾ ਦਾ ਸ਼ਿਕਾਰ ,ਜਿੰਨਾ ਦੇ ਟੈਸਟ ਪਾਜ਼ੀਟਿਵ ਆਏ ਹਨ। ਦੱਸ ਦਈਏ ਕਿ ਨੂਰ ਮੋਗਾ ਦੀ ਰਹਿਣ ਵਾਲੀ ਹੈ ਜੋ ਟਿੱਕ ਟੋਕ ਦੀ ਵੱਡੀ ਸਟਾਰ ਵੀ ਰਹਿ ਚੁੱਕੀ ਹੈ। ਦੱਸਣਯੋਗ ਹੈ ਕਿ ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਇਹ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ।