Connect with us

Punjab

BREAKING ; ਰੱਖੜੀ ਦੇ ਤਿਉਹਾਰ ਨੂੰ ਲੈ ਕੇ ਬਦਲੀਆਂ ਸਮਾਂ,ਜਾਣੋ ਕੱਲ੍ਹ ਕਿੰਨੇ ਵਜੇ ਖੁੱਲਣਗੇ ਸਰਕਾਰੀ ਅਦਾਰੇ

Published

on

29AUGUST 2023: ਰੱਖੜੀ ਦੇ ਤਿਉਹਾਰ ਨੂੰ ਲੈ ਕੇ ਸਮਾਂ ਬਦਲਿਆ ਗਿਆ ਹੈ| ਦੱਸ ਦੇਈਏ ਕਿ ਕੱਲ੍ਹ ਸਰਕਾਰੀ ਦਫ਼ਤਰਾਂ ‘ਤੇ ਸਕੂਲ ਦਾ ਸਮਾਂ ਬਲਦੀਆਂ ਗਿਆ ਹੈ| ਦੱਸ ਦੇਈਏ ਕਿ ਇਹ ਸਮਾਂ ਬਦਲ ਕੇ 2 ਘੰਟੇ ਲੇਟ ਕੀਤਾ ਗਿਆ ਹੈ| 9ਵਜੇ ਦੀ ਬਜਾਏ ਦਫ਼ਤਰ ਸਵੇਰੇ 11 ਵਜੇ ਖੁੱਲਣਗੇ| ਓਥੇ ਹੀ ਦੱਸ ਦੇਈਏ ਕਿ ਸਕੂਲ ਸਵੇਰੇ 10 ਵਜੇ ਖੁੱਲਣਗੇ |