Uncategorized
ਸੰਗਰੂਰ ਜ਼ਿਲ੍ਹੇ ‘ਚ ਕੋਰੋਨਾ ਕਹਿਰ ਜਾਰੀ, 2 ਹੋਰ ਲੋਕਾਂ ਦੀ ਹੋਈ ਮੌਤ
ਕੋਰੋਨਾ ਕਾਰਨ ਜ਼ਿਲ੍ਹੇ ਵਿਖੇ 5 ਦਿਨਾਂ ਚ 10 ਲੋਕਾਂ ਦੀ ਮੌਤ
ਸ਼ੱਕਰਵਾਰ ਨੂੰ 2 ਲੋਕਾਂ ਦੀ ਮੌਤ, 23 ਨਵੇਂ ਮਾਮਲੇ ਦਰਜ
ਕੋਰੋਨਾ ਕਾਰਨ ਜ਼ਿਲ੍ਹੇ ਵਿਖੇ 5 ਦਿਨਾਂ ਚ 10 ਲੋਕਾਂ ਦੀ ਮੌਤ
ਸ਼ੱਕਰਵਾਰ ਨੂੰ 2 ਲੋਕਾਂ ਦੀ ਮੌਤ, 23 ਨਵੇਂ ਮਾਮਲੇ ਦਰਜ
ਸੰਗਰੂਰ, 14 ਅਗਸਤ (ਵਿਨੋਦ ਗੋਇਲ): ਸੰਗਰੂਰ ਜ਼ਿਲ੍ਹੇ \’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਜ਼ਿਲ੍ਹੇ \’ਚ ਕੋਰੋਨਾ ਕਾਰਨ 2 ਹੋਰ ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ ਵਿੱਚੋਂ ਇੱਕ ਵਿਅਕਤੀ 35 ਸਾਲਾ ਲੋਂਗੋਵਾਲ ਦਾ ਵਸਨੀਕ ਸੀ ਅਤੇ ਦੂਜਾ ਵਿਅਕਤੀ 61 ਸਾਲਾ ਕੋਹਰੀਆ ਬਲਾਕ ਦਾ ਵਸਨੀਕ ਸੀ ਜਿਸਦਾ ਦੀਪ ਹਸਪਤਾਲ ਲੁਧਿਆਣਾ ਵਿੱਚ ਇਲਾਜ ਚੱਲ ਰਿਹਾ ਸੀ। ਦੱਸਣਯੋਗ ਹੈ ਕਿ ਸੰਗਰੂਰ ਵਿਖੇ ਪਿਛਲੇ 5 ਦਿਨਾਂ ਵਿਚ 10 ਮੌਤਾਂ ਦਰਜ ਕੀਤੀਆਂ ਗਈਆਂ। ਅੱਜ ਭਾਵ ਸ਼ੁੱਕਰਵਾਰ ਨੂੰ 23 ਨਵੇਂ ਕੇਸ ਵੀ ਸਾਹਮਣੇ ਆਏ ਹਨ।
Continue Reading