Connect with us

Corona Virus

WHO ਅਤੇ FIFA ਰਲ਼ ਕੇ ਕਰਣਗੇ ਕੋਰੋਨਾ ਵਾਇਰਸ ਦਾ ਮੁਕ਼ਾਬਲਾ

Published

on

ਖਿਡਾਰੀਆਂ, ਕੋਚਾਂ, ਫੈਡਰੇਸ਼ਨਾਂ ਅਤੇ ਕਲੱਬਾਂ ਰਾਹੀਂ ਜਾਗਰੂਕਤਾ ਵਧਾਈ ਜਾਵੇਗੀ

ਵਿਸ਼ਵ ਸਿਹਤ ਸੰਗਠਨ WHO ਅਤੇ ਫੁੱਟਬਾਲ ਸੰਗਠਨ FIFA ਨੇ COVID 19 ਕੋਰੋਨਾ ਵਾਇਰਸ ਪ੍ਜਾਨੂੰ ਲੈਕੇ ਜਾਗਰੂਕਤਾ ਵਧਾਉਣ ਦੇ ਮੰਤਵ ਨਾਲ਼ ਮਿਲ਼ ਕੇ ਕੰਮ ਕਰਨ ਅਤੇ ਮੁਹਿੰਮ ਵਿੱਢਣ ਦਾ ਫ਼ੈਸਲਾ ਲਿਆ ਹੈ। ਦੋਵੇਂ ਸੰਗਠਨਾਂ ਦੇ ਮੁੱਖੀਆਂ ਦਰਮਿਆਨ ਇਕ ਬੈਠਕ ਚ ਇਹ ਸਹਿਮਤੀ ਬਣੀ।

ਇਸ ਜਾਗਰੂਕਤਾ ਅਭਿਆਨ ਤਹਿਤ ਖਿਡਾਰੀਆਂ, ਕੋਚਾਂ, ਕਲੱਬਾਂ ਅਤੇ ਫੈਡਰੇਸ਼ਨਾਂ ਦੀ ਮੱਦਦ ਨਾਲ਼ ਸਾਫ਼ ਸਫਾਈ ਰੱਖਣ ਅਤੇ ਇੱਕ ਦੂਜੇ ਨਾਲ਼ ਸਹਿਯੋਗ ਰਾਹੀਂ ਕੋਰੋਨਾ ਸੀ ਵਾਇਰਸ ਮਹਾਂਮਾਰੀ ਦਾ ਸਾਹਮਣਾ ਕਰਣ ਲਈ ਕਿਹਾ ਗਿਆ ਹੈ।