Connect with us

Community

ਕੋਰੋਨਾ ਵਾਇਰਸ ਪ੍ਰਭਾਵਿਤ ਇਰਾਨ ਵਿਚੋਂ 120 ਭਾਰਤੀਆਂ ਨੂੰ ਏਅਰ ਫ਼ੋਰਸ ਨੇ ਕੱਢਿਆ

Published

on

ਹਵਾਈ ਸੇਨਾ ਦਾ ਵਿਸ਼ੇਸ਼ ਜਹਾਜ਼ ਸ਼ੁਕਰਵਾਰ ਨੂੰ ਰਾਜਸਥਾਨ ਦੇ ਜੈਸਲਮੇਰ ਉਤਰੇਗਾ

ਭਾਰਤੀ ਏਅਰ ਫ਼ੋਰਸ ਦੇ ਵਿਸ਼ੇਸ਼ ਜਹਾਜ਼ ਰਾਹੀਂ 120 ਭਾਰਤੀ ਨਾਗਰਿਕਾਂ ਨੂੰ ਇਰਾਨ ਵਿਚੋਂ ਕੱਢ ਕੇ ਰਾਜਸਥਾਨ ਦੇ ਜੈਸਲਮੇਰ ਵਿੱਖੇ ਆਰਮੀ ਦੇ ਵਿਸ਼ੇਸ਼ Quarantine ਇਲਾਕ਼ੇ ਚ ਰੱਖਿਆ ਜਾਵੇਗਾ। ਏਅਰ ਫੋਰਸ ਦਾ ਵਿਸ਼ੇਸ਼ ਜਹਾਜ਼ ਸ਼ੁਕਰਵਾਰ ਨੂੰ ਇਹਨਾਂ ਨਾਗਰਿਕਾਂ ਨੂੰ ਲੈਕੇ ਰਾਜਸਥਾਨ ਦੇ ਜੈਸਲਮੇਰ ਉਤਰੇਗਾ।

Continue Reading
Click to comment

Leave a Reply

Your email address will not be published. Required fields are marked *