Uncategorized
Youtuber ਅਰਮਾਨ ਮਲਿਕ ਨੇ ਪਤਨੀਆਂ ਤੋਂ ਚੋਰੀ ਕਰਵਾਇਆ ਤੀਜਾ ਵਿਆਹ! ਦੋਵੇਂ ਪਤਨੀਆਂ ਹੋਇਆ ਗੁੱਸਾ

ਯੂਟਿਊਬਰ ਅਰਮਾਨ ਮਲਿਕ ਨੇ ਆਪਣੀਆਂ ਵੀਡੀਓਜ਼ ਦੇ ਨਾਲ-ਨਾਲ ਦੋ ਪਤਨੀਆਂ ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ ਕਾਰਨ ਹਮੇਸ਼ਾ ਹੀ ਚਰਚਾ ਦੇ ਵਿਚ ਰਹਿੰਦੇ ਹਨ। ਹਾਲ ਹੀ ‘ਚ ਅਰਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦੋਹਾਂ ਪਤਨੀਆਂ ਦੀਆਂ ਬੇਬੀ ਬੰਪ ਤਸਵੀਰਾਂ ਸ਼ੇਅਰ ਕੀਤੀਆਂ ਸਨ। ਉਨ੍ਹਾਂ ਦੀਆਂ ਦੋਵੇਂ ਪਤਨੀਆਂ ਇਕੱਠੀਆਂ ਗਰਭਵਤੀ ਸਨ, ਜਿਸ ਕਾਰਨ ਪੂਰੇ ਮਲਿਕ ਪਰਿਵਾਰ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਹੁਣ ਤੁਹਾਨੂੰ ਦਸਦੇ ਹੈ ਕਿ ਦੋਵਾਂ ਪਤਨੀਆਂ ਦੇ ਗਰਭ ਅਵਸਥਾ ਵਿਚਾਲੇ ਅਰਮਾਨ ਨੇ ਤੀਜਾ ਵਿਆਹਕਰਵਾ ਲਿਆ ਹੈ ? ਜਿਸ ਨੂੰ ਲੈ ਕੇ ਦਾ ਇੱਕ ਵੀਡੀਓ ਸਾਹਮਣੇ ਆ ਰਹੀ ਹੈ। ਇਹ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਉਨ੍ਹਾਂ ਨੂੰ ਵੀਡੀਓ ਤੋਂ ਬਾਹਰ ਕੱਢ ਕੇ ਤਸਵੀਰਾਂ ਵੀ ਸ਼ੇਅਰ ਕਰ ਰਹੇ ਹਨ। ਤਸਵੀਰਾਂ ‘ਚ ਤੁਸੀਂ ਅਰਮਾਨ ਅਤੇ ਉਸ ਦੀ ਤੀਜੀ ਪਤਨੀ ਨੂੰ ਮਾਲਾ ਪਹਿਨਦੇ ਦੇਖਿਆ ਜਾ ਸਕਦਾ ਹੈ।