Amritsar
ਪੰਜਾਬ ਦੇ ਮੁੱਖਮੰਤਰੀ ਨੇ ਪੇਸ਼ ਕੀਤਾ ਆਪਣਾ ਤਿੰਨ ਸਾਲਾ ‘ਰਿਪੋਰਟ ਕਾਰਡ’
16 march : ਮੁੱਖਮੰਤਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਕੁਝ ਅਹਿਮ ਫ਼ੈਸਲੇ ਲਏ। ਜਿਸਦਾ ਵੇਰਵਾ ਕੁਝ ਇਸ ਤਰ੍ਹਾਂ ਦਾ ਹੈ।

- ਕੋਰੋਨਾ ਵਾਇਰਸ ਨਾਲ ਲੜਨ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ – ਕੈਪਟਨ
- ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਜਲਦ ਕੀਤੀ ਜਾਏਗੀ- ਕੈਪਟਨ
- ਕਰਤਾਰਪੁਰ ਲਾਂਘਾ ਕੁਝ ਸਮੇਂ ਲਈ ਹੀ ਬੰਦ ਕੀਤਾ ਗਿਆ ਹੈ – ਕੈਪਟਨ
- ਸੂਬੇ ਦੀ ਬੇਹਤਰੀ ਲਈ ਅਸੀਂ ਪੂਰੀ ਮਿਹਨਤ ਨਾਲ ਕੱਮ ਕਰ ਰਹੇ ਹਾਂ – ਕੈਪਟਨ
- ਬਿਜਲੀ ਦੇ ਰੇਟਾਂ ‘ਚ ਕਟੌਤੀ ਕਰਾਂਗੇ – ਕੈਪਟਨ
- ਅਗਲੇ ਦੋ ਸਾਲ ‘ਚ ਇੱਕ ਲੱਖ ਨਵੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ – ਕੈਪਟਨ
- 2022 ਚੋਣਾਂ ਜ਼ਰੂਰ ਲੜਾਗਾ – ਕੈਪਟਨ
- ਨਵਜੋਤ ਸਿੰਘ ਸਿੱਧੂ ਪੱਕੇ ਕਾਂਗਰਸੀ – ਕੈਪਟਨ