Gurdaspur
ਗੁਰਦਾਸਪੁਰ ‘ਚ ਆਏ ਕੋਰੋਨਾ ਦੇ 12 ਨਵੇਂ ਮਾਮਲੇ

ਗੁਰਦਾਸਪੁਰ, 10 ਮਈ: ਗੁਰਦਾਸਪੁਰ ਚ ਅੱਜ 12 ਲੋਕਾਂ ਦੇ ਕਰੋਨਾ ਦੀ ਪੁਸ਼ਟੀ ਹੋਈ ਹੈ ਸਿਵਲ ਸਰਜਨ ਡਾ ਕ੍ਰਿਸ਼ਨ ਚੰਦ ਨੇ ਦੱਸਿਆ ਕਿ ਅੱਜ 12 ਲੋਕਾਂ ਦੇ ਰਿਪੋਰਟ ਪੌਜ਼ਟਿਵ ਆਉਣ ਤੋਂ ਬਾਅਦ ਕੁਲ ਗਿਣਤੀ 134 ਹੋਈ ਜਦਕਿ ਇਹਨਾਂ ਚੋ ਇਕ ਦੀ ਮੌਤ ਹੋ ਚੁਕੀ ਹੈ ਅਤੇ 133 ਦਾ ਇਲਾਜ ਚਲ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਅਜੇ ਵੀ 95 ਲੋਕਾਂ ਦੀ ਵੀ ਰਿਪੋਰਟ ਦੇ ਨਤੀਜੇ ਪੈਂਡਿੰਗ ਹਨ।