Connect with us

Amritsar

ਧਾਰਮਿਕ ਸਥਾਨਾਂ ‘ਤੇ ਲਗੀ ਰੋਕ

Published

on

17 ਮਾਰਚ : ਕੋਰੋਨਾ ਵਾਇਰਸ ਦੇ ਚਲਦਿਆਂ ਮਨਸਾ ਦੇਵੀ ਅਤੇ ਕਾਲੀ ਮਾਤਾ ਮੰਦਰ ਕਾਲਕਾ ਅਗਲੇ ਨਿਰਦੇਸ਼ਾਂ ਤਹਿਤ ਬੰਦ ਕਰ ਦਿੱਤੇ ਗਏ ਹਨ ਤਾਂ ਕਿ ਸ਼ਰਧਾਲੂ ਕੋਰੋਨਾ ਵਾਇਰਸ ਦੀ ਇਸ ਜਾਨਲੇਵਾ ਬਿਮਾਰੀ ਤੋਂ ਬੱਚ ਸੱਕਣ। ਇਹ ਆਦੇਸ਼ ਅੱਜ ਤੋਂ ਲਾਗੂ ਕੀਤੇ ਗਏ ਹਨ, ਇਸਤੋਂ ਬਾਅਦ ਚਿੰਤਪੂਰਨੀ ਮੰਦਿਰ ਅਤੇ ਮੁੰਬਈ ਦੇ ਸਿਧੀਵਿਨਾਇਕ ਮੰਦਰ ‘ਚ ਵੀ ਰੋਕ ਲਗਾ ਦਿੱਤੀ ਗਈ ਹੈ।

ਭਾਰਤ ਦੇ ਸਿਹਤ ਮੰਤਰਾਲੇ ਨੇ ਇਹ ਐਲਾਨ ਕੀਤਾ ਹੈ ਕਿ ਜਦੋ ਤੱਕ ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਕਹਿਰ ਨਹੀਂ ਹੱਟਦਾ ਉਦੋਂ ਤੱਕ ਇਹਨਾਂ ਧਾਰਮਿਕ ਸਥਾਨਾਂ ਤੇ ਪਬੰਦੀ ਲਗਾ ਦਿੱਤੀ ਗਈ ਹੈ।