Connect with us

Amritsar

ਹੁਣ ਕੋਰੋਨਾ ਵਾਇਰਸ ਦਾ ਅਸਰ ਦੇਖਣ ਨੂੰ ਮਿਲਿਆ ਬਾਂਦਰਾਂ ‘ਚ

Published

on

17 ਮਾਰਚ : ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਦੁਨੀਆਂ ਭਰ ‘ਚ ਹਾਹਾਕਾਰ ਮੱਚੀ ਹੋਈ ਹੈ। ਥਾਈਲੈਂਡ ਦੇ ਵਿੱਚ ਵੀ ਦੇਖਿਆ ਗਿਆ ਜਦੋਂ ਬੇਜ਼ੁਬਾਨ ਜਾਨਵਰਾਂ ਤੇ ਵੀ ਇਹ ਅਸਰ ਵੇਖਣ ਨੂੰ ਮਿਲਿਆ। ਖਾਣਾ ਨਾ ਮਿਲਣ ਕਾਰਨ ਬਾਂਦਰਾਂ ‘ਚ ਵੀ ਹੋਈ ਲੜਾਈ ਜਿਸ ਕਾਰਨ ਬਾਂਦਰ ਸਾਰੇ ਸੜਕ ਤੇ ਉੱਤਰ ਆਏ ਹਨ।

ਕੋਰੋਨਾ ਦੇ ਡਰ ਕਰਕੇ ਬਾਂਦਰਾਂ ਨੂੰ ਭੋਜਨ ਨਹੀਂ ਮਿਲ ਰਿਹਾ। ਇਸ ਵਾਇਰਸ ਦਾ ਕਹਿਰ ਜਿੱਥੇ ਇਨਸਾਨ ਉੱਤੇ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੀ ਇਹ ਅਸਰ ਬਾਂਦਰਾਂ ਤੇ ਵੀ ਵੇਖਣ ਨੂੰ ਮਿਲ ਰਿਹਾ ਹੈ।

Continue Reading
Click to comment

Leave a Reply

Your email address will not be published. Required fields are marked *