Amritsar
ਮਲੇਸ਼ੀਆ ਤੋਂ ਵਾਪਸ ਆ ਰਹੇ ਵਿਅਕਤੀ ਦੀ ਫਲਾਈਟ ‘ਚ ਮੌਤ
ਮਲੇਸ਼ੀਆ ਤੋਂ ਵਾਪਸ ਆ ਰਹੇ ਇਕ ਭਾਰਤੀ ਦੀ ਫਲਾਈਟ ‘ਚ ਮੌਤ ਹੋ ਗਈ, ਜਿਸਦਾ ਨਾਮ ਹੁਕਮ ਸਿੰਘ ਸੀ ਜੋ ਕਿ ਬਟਾਲਾ ਜ਼ਿਲ੍ਹਾ ਦਾ ਰਹਿਣ ਵਾਲਾ ਸੀ। ਦਸ ਦਈਏ ਕਿ ਹੁਕਮ ਸਿੰਘ ਮਲੇਸ਼ੀਆ ਤੋਂ ਘਰ ਵਾਪਸੀ ਕਰ ਰਿਹਾ ਸੀ ਤੇ ਉਸਦੀ ਫਲਾਈਟ ਦੇ ਵਿੱਚ ਹੀ ਮੌਤ ਹੋ ਗਈ ਸੀ।

ਹਾਲਾਂਕਿ ਹਾਲੇ ਤਕ ਪੁਲਿਸ ਨੂੰ ਹੁਕਮ ਸਿੰਘ ਦੀ ਮੌਤ ਦਾ ਕਾਰਨ ਨਹੀਂ ਪਤਾ ਚੱਲ ਸਕਿਆ ਹੈ। ਲੇਕਿਨ ਪੁਲਿਸ ਨੇ ਇਹ ਦਾਵਾ ਕੀਤਾ ਹੈ ਕਿ ਉਹ ਇਸ ਮਾਮਲੇ ਬਾਰੇ ਜ਼ਰੂਰ ਪਤਾ ਕਰੂਗੀ।