Connect with us

News

ਯੂ-ਟਿਊਬ ‘ਤੇ ਸਰਗਰਮ ਹੋਏ ਸਿੱਧੂ

Published

on

ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ‘ਚ ਆਪਣਾ ਨਵਾਂ ਯੂ ਟਿਊਬ ਚੈੱਨਲ ਬਣਾਇਆ ਜਿਸਦਾ ਨਾ ਰੱਖਿਆ “ਜਿੱਤੇਗਾ ਪੰਜਾਬ”, ਓਹਨੇ ਕਿਹਾ ਕਿ ਇਸ ਚੈੱਨਲ ਤੇ ਰਾਹੀ ਉਹ ਆਪਣੇ ਵਿਚਾਰ ਜਨਤਾ ਤੱਕ ਪਹੁਚਾਏਗਾ। ਬੁਧਵਾਰ ਨੂੰ ਓਹਨੇ ਇੱਕ ਨਵੀਂ ਵੀਡੀਓ ਅਪਲੋਡ ਕਰ ਧਰਮ ਯੁੱਧ ਦਾ ਐਲਾਨ ਕੀਤਾ ਤੇ ਨਾਲ ਹੀ ਕਿਹਾ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ। ਇਹ ਲੜਾਈ ਸਿਸਟਮ ਤੇ ਸਰਕਾਰ ਨਾਲ ਹੈ ।

https://www.facebook.com/WorldPunjabiTV/videos/848380982255056/
Continue Reading
Click to comment

Leave a Reply

Your email address will not be published. Required fields are marked *