Uncategorized
ਰਾਜੋਆਣਾ ਨੂੰ ਮਿਲੀ 3 ਘੰਟਿਆਂ ਲਈ ਪੈਰੋਲ

ਬਲਵੰਤ ਸਿੰਘ ਰਾਜੋਆਣਾ ਨੂੰ ਪੈਰੋਲ ਮਿਲ ਗਈ ਹੈ । ਇਹ ਪੈਰੋਲ ਦਿਨਾਂ ਜਾ ਮਹੀਨਿਆਂ ਲਈ ਨਹੀਂ ਬਲਕਿ ਤਿੰਨ ਘੰਟਿਆਂ ਲਈ ਮਿਲੀ ਹੈ ।
ਇਹ ਪੈਰੋਲ ਉਨ੍ਹਾਂ ਨੂੰ ਤਾਂ ਮਿਲੀ ਹੈ ਕਿਉਂਕਿ ਊਨਾ ਦੇ ਭਰਾ ਦਾ ਕੈਨੇਡਾ ‘ਚ 4 ਨਵੰਬਰ ਨੂੰ ਦਿਹਾਂਤ ਹੋ ਗਿਆ ਸੀ । ਅੱਜ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਰਾਜੋਆਣਾ ਨੂੰ ਪੈਰੋਲ ਦਿੱਤੀ ਗਈ ਹੈ ਤਾਂ ਜੋ ਆਪਣੇ ਭਰਾ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋ ਸਕਣ ।
Continue Reading