ਸੰਤ ਪ੍ਰੇਮਾਨੰਦ ਮਹਾਰਾਜ ਦਾ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਇਹ ਬਿਆਨ ਇੱਕ ਵੀਡੀਓ ‘ਚ ਗੱਲਬਾਤ ਕਰਦੇ ਸਮੇ ਆਇਆ ਹੈ। ਉਨ੍ਹਾਂ ਨੇ ਕਿਹਾ ‘ਅੱਜਕੱਲ ਦੇ ਬੱਚਿਆਂ ਦਾ ਚਰਿੱਤਰ ਪਵਿੱਤਰ ਨਹੀਂ’ ।”100 ‘ਚੋਂ ਸਿਰਫ਼ 2 -4 ਕੁੜੀਆਂ ਹੀ ਪਵਿੱਤਰ”।
ਉਨ੍ਹਾਂ ਕਿਹਾ ਅੱਜ ਦੇ ਸਮੇਂ ‘ਚ ਬਹੁ ਮਿਲਣਾ ਅਤੇ ਪਤੀ ਮਿਲਣਾ ਬਹੁਤ ਮੁਸ਼ਕਿਲ ਹੈ।