Connect with us

Punjab

ਜਲੰਧਰ ‘ਚ ਮਿਲਿਆ 12 ਸਿੰਘਾਂ ਹਿਰਨ

Published

on

24 ਦਸੰਬਰ 2023: ਜਲੰਧਰ ਜਿਆਦਾ ਠੰਡ ਹੋਣ ਦੇ ਕਾਰਨ ਜੰਗਲਾਂ ਦੇ ਵਿੱਚੋਂ ਜਾਨਵਰ ਸ਼ਹਿਰ ਵੱਲ ਨੂੰ ਭੱਜਦੇ ਹਨ ਇਸੇ ਤਰਾਂ ਦਾ ਹੀ ਇੱਕ ਵਾਕਾ ਅੱਜ ਸਵੇਰੇ 8 ਵਜੇ ਦੇ ਕਰੀਬ ਫੁੱਟਬਾਲ ਚੌਂਕ ਦੇ ਵਿੱਚ ਦੇਖਣ ਨੂੰ ਮਿਲਿਆ ਜੰਗਲ ਦੇ ਵਿੱਚੋਂ ਇੱਕ 12 ਸਿੰਘਾਂ ਹਿਰਨ ਫੁੱਟਬਾਲ ਚੌਂਕ ਦੇ ਕੋਲ ਮਿਲਿਆ ਅਤੇ ਪਬਲਿਕ ਨੂੰ ਭੱਜ ਦੌੜ ਪੈ ਗਈ ਪਬਲਿਕ ਵੱਲੋਂ ਜੰਗਲਾਤ ਮਹਿਕਮੇ ਨੂੰ ਇਨਫੋਰਮੇਸ਼ਨ ਦਿੱਤੀ ਗਈ ਅਤੇ ਜੰਗਲਾਤ ਮਹਿਕਮੇ ਪੁਲਿਸ ਪ੍ਰਸ਼ਾਸਨ ਦੇ ਨਾਲ ਰਲ ਕੇ 12 ਸਿੰਘਾ ਹਿਰਨ ਨੂੰ ਜਾਲ ਦੇ ਵਿੱਚ ਕਾਬੂ ਕਰ ਲਿਆ ਅਤੇ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਮਿਲਿਆ ਪੁਲਿਸ ਪ੍ਰਸ਼ਾਸਨ ਅਤੇ ਜੰਗਲਾਤ ਮਹਿਕਮੇ ਵਾਲਿਆਂ ਦਾ ਕਹਿਣਾ ਹੈ ਜਾਂਦਾ ਠੰਡ ਹੋਣ ਤੇ ਕਾਰਨ ਜਾਨਵਰ ਜੰਗਲਾਂ ਦੇ ਵਿੱਚੋਂ ਭੱਜ ਕੇ ਸ਼ਹਿਰ ਵੱਲ ਨੂੰ ਆ ਜਾਂਦੇ ਹਨ ਅਤੇ ਭਾਰੀ ਨੁਕਸਾਨ ਕਰਦੇ ਹਨ ਪਿੱਛੇ ਜੇ ਵੀ ਕਾਫੀ ਦੇਰ ਪਹਿਲਾਂ ਇੱਕ 12 ਸਿੰਘਾਹੀਰਨ ਸ਼ਹਿਰ ਦੇ ਅੰਦਰ ਆ ਗਿਆ ਸੀ ਅਤੇ ਕਾਫੀ ਨੁਕਸਾਨ ਕੀਤਾ ਕਈਆਂ ਨੂੰ ਜਖਮੀ ਵੀ ਕੀਤਾ ਜੰਗਲਾਤ ਮਹਿਕਮੇ ਵਾਲਿਆਂ ਦਾ ਕਹਿਣਾ ਹੈ ਸਰਕਾਰ ਨੂੰ ਇਸ ਦਾ ਕੋਈ ਨਾ ਕੋਈ ਹੱਲ ਜਰੂਰ ਕੱਢਣਾ ਚਾਹੀਦਾ ਹੈ|