Connect with us

National

ਜੰਮੂ-ਕਸ਼ਮੀਰ ‘ਚ 24 ਘੰਟਿਆਂ ‘ਚ ਭੂਚਾਲ ਦੇ 5 ਝਟਕੇ ਕੀਤੇ ਗਏ ਮਹਿਸੂਸ

Published

on

ਜੰਮੂ-ਕਸ਼ਮੀਰ 18 JUNE 2023: ਜੰਮੂ-ਕਸ਼ਮੀਰ ਅਤੇ ਲੱਦਾਖ ‘ਚ ਪਿਛਲੇ 24 ਘੰਟਿਆਂ ‘ਚ ਕਰੀਬ ਪੰਜ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੰਨਾ ਹੀ ਨਹੀਂ ਬਲਕਿ ਜੰਮੂ-ਕਸ਼ਮੀਰ ‘ਚ ਸਿਰਫ 11 ਮਿੰਟ ਦੇ ਅੰਤਰਾਲ ‘ਤੇ ਲਗਾਤਾਰ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਪੈਦਾ ਹੋ ਗਿਆ ।