Connect with us

India

BUDGET SESSION LIVE : ਜਾਣੋ 2026-27 ਬਜਟ ‘ਚ ਕੀ-ਕੀ ਹੋਇਆ ਸਸਤਾ ਅਤੇ ਮਹਿੰਗਾ ?

Published

on

https://www.facebook.com/share/v/1852GfXC1m/

 

BIDGET SESSION : ਅੱਜ ਕੇਂਦਰ ਸਰਕਾਰ 2026-27 ਦਾ ਬਜਟ ਪੇਸ਼ ਕਰ ਰਹੀ ਹੈ। ਇਹ ਬਜਟ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਰ ਰਹੇ ਹਨ।

 

ਬਜਟ 2026-27

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਭਾਸ਼ਣ ਸ਼ੁਰੂ
“ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਜਟ ਕਰ ਰਹੇ ਹਾਂ ਪੇਸ਼”
“ਇਹ ਬਜਟ ਗਰੀਬੀ ਦੂਰ ਕਰਨ ਵਾਲਾ ਹੈ”
“ਬਜਟ ‘ਚ ਅਸੀਂ ਲੋਕਾਂ ਦਾ ਧਿਆਨ ਰੱਖਿਆ”
“ਸਾਡੀ ਸਰਕਾਰ ਨੇ ਸੁਧਾਰ ਲਈ ਕੰਮ ਕੀਤਾ”
——-
ਅਸੀ ਵਿਕਾਸ ਦੀ ਗਤੀ ਨੂੰ ਬਣਾ ਕੇ ਰੱਖਿਆ
ਸਾਨੂੰ 7% ਗ੍ਰੋਥ ਰੇਟ ਹਾਸਲ ਹੋਣ ‘ਚ ਮਦਦ ਮਿਲੀ
ਭਾਰਤ ਨੂੰ ਬਾਇਓਫਾਰਮਾ ਹੱਬ ਬਣਾਉਣਾ
10 ਹਜ਼ਾਰ ਕਰੋੜ ਦਾ ਬਾਇਓਫਾਰਮਾ ਹੱਬ ਬਣੇਗਾ
———
“MSME ਲਈ 10 ਹਜ਼ਾਰ ਕਰੋੜ ਦਾ ਐਲਾਨ”
“20 ਨਵੇਂ ਰਾਸ਼ਟਰੀ ਜਲ ਮਾਰਗ ਸ਼ੁਰੂ ਹੋਣਗੇ”
“ਆਤਮ ਨਿਰਭਰ ਭਾਰਤ ਲਈ 2 ਹਜ਼ਾਰ ਕਰੋੜ”
“7 ਹਾਈ ਸਪੀਡ ਕੌਰੀਡੋਰ ਬਣਨਗੇ”
“ਕਈ ਸ਼ਹਿਰਾਂ ਵਿਚਾਲੇ ਹਾਈ ਸਪੀਡ ਕੌਰੀਡੋਰ ਬਣਨਗੇ ”

ਜਾਣੋ ਇਸ ਬਜਟ ‘ਚ ਕੀ-ਕੀ ਹੋਇਆ ਸਸਤਾ ਅਤੇ ਮਹਿੰਗਾ ?

ਸਸਤਾ 

-7 ਗੰਭਰੀ ਬਿਮਾਰੀ ਦੀਆਂ ਦਵਾਈਆਂ (ਕੈਂਸਰ, ਸ਼ੂਗਰ ਆਦਿ)
-ਬਾਓਗੈਸ ਮਿਕਸਡ CNG
-ਮੁਬਾਇਲ ਬੈਟਰੀ
-ਮਾਈਕ੍ਰੋਵੇਬ ਓਵਨ
-ਕੱਪੜਾ
-ਵਿਦੇਸ਼ ਯਾਤਰਾ

 

ਮਹਿੰਗਾ

-ਚਮੜੇ ਦਾ ਸਮਾਨ
-ਈਵੀ ਬੈਟਰੀ
-ਵਾਇਦਾ ਕਾਰੋਬਾਰ
-ਖਣਿਜ
-ਸਕ੍ਰੈਪ
-ਸ਼ਰਾਬ