Connect with us

India

ਬਜਟ 2026-27 ‘ਚ ਇਹ ਹੋ ਰਹੇ ਵੱਡੇ ਐਲਾਨ

Published

on

ਬਜਟ 2026-27

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਭਾਸ਼ਣ ਸ਼ੁਰੂ
“ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਜਟ ਕਰ ਰਹੇ ਹਾਂ ਪੇਸ਼”
“ਇਹ ਬਜਟ ਗਰੀਬੀ ਦੂਰ ਕਰਨ ਵਾਲਾ ਹੈ”
“ਬਜਟ ‘ਚ ਅਸੀਂ ਲੋਕਾਂ ਦਾ ਧਿਆਨ ਰੱਖਿਆ”
“ਸਾਡੀ ਸਰਕਾਰ ਨੇ ਸੁਧਾਰ ਲਈ ਕੰਮ ਕੀਤਾ”
——-
ਅਸੀ ਵਿਕਾਸ ਦੀ ਗਤੀ ਨੂੰ ਬਣਾ ਕੇ ਰੱਖਿਆ
ਸਾਨੂੰ 7% ਗ੍ਰੋਥ ਰੇਟ ਹਾਸਲ ਹੋਣ ‘ਚ ਮਦਦ ਮਿਲੀ
ਭਾਰਤ ਨੂੰ ਬਾਇਓਫਾਰਮਾ ਹੱਬ ਬਣਾਉਣਾ
10 ਹਜ਼ਾਰ ਕਰੋੜ ਦਾ ਬਾਇਓਫਾਰਮਾ ਹੱਬ ਬਣੇਗਾ
———
“MSME ਲਈ 10 ਹਜ਼ਾਰ ਕਰੋੜ ਦਾ ਐਲਾਨ”
“20 ਨਵੇਂ ਰਾਸ਼ਟਰੀ ਜਲ ਮਾਰਗ ਸ਼ੁਰੂ ਹੋਣਗੇ”
“ਆਤਮ ਨਿਰਭਰ ਭਾਰਤ ਲਈ 2 ਹਜ਼ਾਰ ਕਰੋੜ”
“7 ਹਾਈ ਸਪੀਡ ਕੌਰੀਡੋਰ ਬਣਨਗੇ”
“ਕਈ ਸ਼ਹਿਰਾਂ ਵਿਚਾਲੇ ਹਾਈ ਸਪੀਡ ਕੌਰੀਡੋਰ ਬਣਨਗੇ ”

 

ਮਾਲਗੱਡੀ ਲਈ ਨਵਾਂ ਕੌਰਿਡੋਰ
ਪੱਛਮੀ ਬੰਗਾਲ ਦੇ ਡਾਂਕੁਨੀ ਤੱਕ ਨਵੇਂ ਫ੍ਰੇਟ ਕੌਰਿਡੋਰ ਦਾ ਐਲਾਨ
ਇੰਫਰਾਸਟ੍ਰਕਚਰ ‘ਤੇ ਵੱਡਾ ਖਰਚ
2026-27 ਲਈ 12.2 ਲੱਖ ਕਰੋੜ ਰੁਪਏ ਕੈਪੈਕਸ ਤੈਅ
ਪਿਛਲੇ ਸਾਲੋਂ 1 ਲੱਖ ਕਰੋੜ ਜ਼ਿਆਦਾ
ਰੇਅਰ ਅਰਥ ਮਿਨਰਲ ਕੌਰਿਡੋਰ
ਕੇਰਲ, ਤਮਿਲਨਾਡੂ, ਓਡੀਸ਼ਾ ਅਤੇ ਆਂਧ੍ਰਾ ਪ੍ਰਦੇਸ਼ ‘ਚ ਖਾਸ ਕੌਰਿਡੋਰ
ਟੈਕਸਟਾਈਲ ਸੈਕਟਰ ਨੂੰ ਬਲ
ਦੇਸ਼ ‘ਚ ਵੱਡੇ ਟੈਕਸਟਾਈਲ ਪਾਰਕ ਬਣਾਏ ਜਾਣਗੇ
ਦਵਾਈਆਂ ‘ਚ ‘ਸ਼ਕਤੀ’ ਯੋਜਨਾ
10,000 ਕਰੋੜ ਨਿਵੇਸ਼ ਨਾਲ ‘ਬਾਇਓ-ਫਾਰਮਾ ਸ਼ਕਤੀ’ ਸਕੀਮ
ਤਿੰਨ ਨਵੇਂ ਸੰਸਥਾਨ ਖੁੱਲਣਗੇ
ਚਿਪ ਮੈਨੂਫੈਕਚਰਿੰਗ
ਭਾਰਤ ਲਾਂਚ ਕਰੇਗਾ ਸੈਮੀਕੰਡਕਟਰ ਮਿਸ਼ਨ ISM 2.0
ਇਲੈਕਟ੍ਰਾਨਿਕਸ ‘ਤੇ ਜ਼ੋਰ
ਮੋਬਾਈਲ ਅਤੇ ਹੋਰ ਪੁਰਜ਼ੇ ਬਣਾਉਣ ਲਈ ਬਜਟ 40,000 ਕਰੋੜ
ਇਨ੍ਹਾਂ 6 ਵੱਡੇ ਖੇਤਰਾਂ ‘ਤੇ ਸਰਕਾਰ ਦਾ ਫੋਕਸ
ਰਣਨੀਤਿਕ ਮੈਨੂਫੈਕਚਰਿੰਗ
ਨਵੇਂ ਅਤੇ ਜ਼ਰੂਰੀ ਖੇਤਰਾਂ ‘ਚ ਉਤਪਾਦਨ ਸਮਰੱਥਾ ਵਧਾਉਣਾ
ਪੁਰਾਣੇ ਉਦਯੋਗ
ਬੰਦ ਜਾਂ ਕਮਜ਼ੋਰ ਉਦਯੋਗਿਕ ਖੇਤਰਾਂ ਨੂੰ ਦੁਬਾਰਾ ਜਿੰਦਾ ਕਰਨਾ
ਛੋਟੇ ਉਦਯੋਗ (MSME)
MSME ਨੂੰ ਗਲੋਬਲ ਚੈਂਪੀਅਨ ਬਣਾਉਣਾ
ਇੰਫਰਾਸਟ੍ਰਕਚਰ
ਸੜਕਾਂ, ਰੇਲਵੇ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ
ਸੁਰੱਖਿਆ ਅਤੇ ਸਥਿਰਤਾ
ਲੰਬੇ ਸਮੇਂ ਦੀ ਆਰਥਿਕ ਸੁਰੱਖਿਆ ਯਕੀਨੀ ਬਣਾਉਣਾ
ਸ਼ਹਿਰਾਂ ਦਾ ਵਿਕਾਸ
ਸ਼ਹਿਰਾਂ ਨੂੰ ਵਪਾਰਕ ਅਤੇ ਆਰਥਿਕ ਕੇਂਦਰ ਬਣਾਉਣਾ
ਬਜਟ ਦੇ 3 ਮੁੱਖ ਵਿਜ਼ਨ
ਰਫ਼ਤਾਰ
ਉਤਪਾਦਕਤਾ ਵਧਾ ਕੇ ਆਰਥਿਕ ਵਿਕਾਸ ਨੂੰ ਤੇਜ਼ ਕਰਨਾ
ਸਮਰੱਥਾ
ਲੋਕਾਂ ਦੀ ਕਾਬਲੀਅਤ ਨੂੰ ਨਿਖਾਰਨਾ
ਸਭ ਦਾ ਸਾਥ
ਹਰ ਪਰਿਵਾਰ ਅਤੇ ਖੇਤਰ ਲਈ ਕਮਾਈ ਦੇ ਮੌਕੇ
ਅਰਥਵਿਵਸਥਾ ‘ਤੇ ਸਰਕਾਰ ਦਾ ਰਿਪੋਰਟ ਕਾਰਡ
ਆਤਮਨਿਰਭਰ ਭਾਰਤ
ਦੇਸੀ ਮੈਨੂਫੈਕਚਰਿੰਗ ਅਤੇ ਊਰਜਾ ਸੁਰੱਖਿਆ ‘ਚ ਵਾਧਾ
ਵਿਦੇਸ਼ੀ ਨਿਰਭਰਤਾ ‘ਚ ਕਮੀ
ਵਿਕਾਸ ਦਰ
7% ਗ੍ਰੋਥ ਰੇਟ
ਸੁਧਾਰਾਂ ਨਾਲ ਗਰੀਬੀ ਘਟਾਉਣ ‘ਚ ਮਦਦ