Connect with us

Gurdaspur

ਦਿਨ ਦਿਹਾੜੇ ਕਾਰਪੋਰੇਟ ਬੈਂਕ ‘ਚ ਹੋਈ ਲੱਖਾਂ ਦੀ ਲੁੱਟ

Published

on

ਗੁਰਦਸਪੂਰ, 29 ਜੁਲਾਈ (ਗੁਰਪ੍ਰੀਤ ਸਿੰਘ): ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਸਰਹੱਦੀ ਪਿੰਡ ਦੇ ਕਾਰਪੋਰੇਟ ਬੈਂਕ ‘ਚ ਤਿੰਨ ਵਿਅਕਤੀਆਂ ਨੇ ਸਵੇਰੇ 11 ਵੱਜੇ ਦੇ ਕਰੀਬ ਪਿਸਤੌਲ ਦੀ ਨੋਕ ਤੇ ਸਾਡੇ 5 ਲੱਖ ਰੁਪਏ ਲੁੱਟੇ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਕਲਾਨੌਰ ਪੁਲਿਸ ਤੇ ਐਸਐਸਪੀ ਗੁਰਦਾਸਪੁਰ ਰਜਿੰਦਰ ਸਿੰਘ ਸੋਹਲ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੇ ਹਨ।