Connect with us

Punjab

ਤਰਨਤਾਰਨ ਪੁਲਿਸ ‘ਚ ਤੈਨਾਤ ਐ.ਐਸ.ਆਈ ਸੁਖਦਿਆਲ ਸਿੰਘ ਦੀ ਕੋਰੋਨਾ ਨਾਲ ਮੌਤ

Published

on

ਤਰਨਤਾਰਨ, 13 ਜੂਨ (ਪਵਨ ਸ਼ਰਮਾ): ਤਰਨਤਾਰਨ ਪੁਲਿਸ ਵਿੱਚ ਤੈਨਾਤ ਐ ਐਸ ਆਈ ਸੁਖਦਿਆਲ ਸਿੰਘ ਦੀ ਕਰੋਨਾ ਨਾਲ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਹੋਈ ਮੌਤ। ਤਰਨਤਾਰਨ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 2 ਹੋਈ। ਤਰਨਤਾਰਨ ਵਿਖੇ ਅੱਜ 2 ਹੋਰ ਕੋਰੋਨਾ ਪੋਜ਼ੀਟਿਵ ਮਾਮਲੇ ਆਏ ਸਾਹਮਣੇ।

Continue Reading
Click to comment

Leave a Reply

Your email address will not be published. Required fields are marked *