Connect with us

News

ਮੁਕਤਸਰ ‘ਚ ਗਰਭਵਤੀ ਮਹਿਲਾ ਦੀ ਮੌਤ, ਪਰਿਵਾਰ ‘ਚ ਰੋਸ ਦਾ ਮਾਹੌਲ

Published

on

ਮੁਕਤਸਰ ਦੇ ਸਿਵਿਲ ਹਸਪਤਾਲ ਵਿੱਚ ਭਰਤੀ 5 ਮਹੀਨੇ ਦੀ ਗਰਵਵਤੀ ਮਹਿਲਾਂ ਦੀ ਮੌਤ ਨਾਲ ਪਰਿਵਾਰ ਵਿੱਚ ਰੋਸ਼ ਦਾ ਮਾਹੌਲ । ਪਰਿਵਾਰ ਦਾ ਦੋਸ਼ ਸਟਾਫ ਨਰਸਾਂ ਦੀ ਅਣਗਹਿਲੀ ਕਾਰਨ ਹੋਈ ਮਹਿਲਾਂ ਦੀ ਮੌਤ।
SMO ਨੇ ਕਿਹਾ ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਉਸ ਖਿਲਾਫ ਹੋਵੇਗੀ ਕਾਰਵਾਈ।