Connect with us

India

ਭਾਰਤ ‘ਚ 24 ਘੰਟਿਆ ਅੰਦਰ 418 ਕੋਵਿਡ ਪੀੜਤਾਂ ਦੀ ਗਈ ਜਾਨ, 18,522 ਨਵੇਂ ਮਾਮਲੇ ਹੋਏ ਦਰਜ

Published

on

ਨਵੀਂ ਦਿੱਲੀ, 30 ਜੂਨ: ਦੇਸ਼ ਵਿਚ ਲਗਾਤਾਰ ਕੋਵਿਡ ਮਹਾਂਮਾਰੀ ਦਾ ਪ੍ਰਭਾਵ ਵੱਧ ਰਿਹਾ ਹੈ ਦੱਸ ਦਈਏ ਦੇਸ਼ ਵਿਚ ਬੀਤੇ 24 ਘੰਟਿਆ ਦੌਰਾਨ ਹੋਈ 18,522 ਨਵੇਂ ਮਾਮਲੇ ਹੋਏ ਦਰਜ।
ਇਸਦੇ ਨਾਲ ਦੇਸ਼ ਵਿਚ ਕੋਰੋਨਾ ਨਾਲ ਸੰਕ੍ਰਮਿਤ ਪੀੜਤਾਂ ਦੀ ਗਿਣਤੀ 5 ਲੱਖ 66 ਹਜ਼ਾਰ 840 ਹੋ ਚੁੱਕੀ ਹੈ। ਜਦਕਿ ਰਾਹਤ ਦੀ ਖ਼ਬਰ ਇਹ ਹੈ ਕਿ ਇਨ੍ਹਾਂ ਵਿੱਚੋਂ 3,34,822 ਪੀੜਤ ਠੀਕ ਹੋ ਚੁੱਕੇ ਹਨ ਪਰ ਅਜੇ ਵੀ 2,15,125 ਪੀੜਤ ਜੇਰੇ ਇਲਾਜ ਹਨ। ਦੱਸ ਦਈਏ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ 16,893 ਹੋ ਚੁੱਕੀ ਹੈ।

Continue Reading
Click to comment

Leave a Reply

Your email address will not be published. Required fields are marked *