Connect with us

Punjab

12ਵੀਂ ਦੇ ਨਤੀਜਿਆਂ ‘ਚ ਮੋਹਾਲੀ ਦੀ ਕੁੜੀ ਨੇ ਮਾਰੀ ਬਾਜੀ

Published

on

  • ਬੋਰਡ ਪ੍ਰੀਖਿਆਂ ‘ਚ ਮੋਹਾਲੀ ਦੀ ਅਨਿਲਾ ਜੇਸਟ ਦੇ ਆਏ 95.6% ਨੰਬਰ

ਮੋਹਾਲੀ, 13 ਜੁਲਾਈ : ਸੀਬੀਐੱਸਈ 12ਵੀਂ ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ। ਸੀਬੀਐੱਸਈ 12ਵੀਂ ਬੋਰਡ ਪ੍ਰੀਖਿਆ 2020 ‘ਚ ਕੁੱਲ 88.78 ਫੀਸਦੀ ਪ੍ਰੀਖਿਆਰਥੀ ਸਫ਼ਲ ਐਨਾਲ ਕੀਤੇ ਗਏ ਹਨ, ਜੋ ਕਿ ਪਿਛਲੇ ਸਾਲ ਤੋਂ 5.38 ਫੀਸਦੀ ਵੱਧ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੁੜੀਆਂ- ਮੁੰਡਿਆਂ ਨਾਲੋਂ 5.96 ਫੀਸਦੀ ਅੱਗੇ ਰਹੀਆਂ ਹਨ।

ਕੋਰੋਨਾ ਕਾਰਨ ਜਿਥੇ ਦੇਸ਼ ਦੁਨੀਆ ਦੇ ਵੋਚ ਲਾਕ ਡਾਊਨ ਐਲਾਨਿਆ ਗਿਆ ਜਿਸਦੇ ਕਾਰਨ ਸਕੂਲ, ਕਾਲਜਾਂ ਵੀ ਬੰਦ ਹੋ ਗਈ ਅਤੇ ਹੁਣ 12ਵੀ ਦੇ ਨਤੀਜੇ ਐਲਾਨੇ ਗਏ ਹਨ ਜਿਸਦੇ ਵੋਚ 12ਵੀ ਦੇ ਰਿਜ਼ਲਟ ਤੋਂ ਆਉਣ ਤੋਂ ਮੋਹਾਲੀ 5 ਫੇਜ਼ ਦੀ ਰਹਿਣ ਵਾਲੀ ਮੱਧ ਵਰਗੀ ਪਰਿਵਾਰ ਦੀ ਕੁੜੀ ਅਨਿਲਾ ਜੇਸਟ ਨੇ ਮੋਹਾਲੀ ਦਾ ਆਏ ਬਰਵੀ ਜਮਾਤ ਚ 95.6 ਫ਼ੀਸਦੀ ਨੰਬਰ ਹਾਸਿਲ ਕਰਕੇ ਬਾਜੀ ਮਾਰ ਲੈ।