Connect with us

Governance

ਭਾਰਤੀ ਤੇ ਹੋਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਮਰਿਕਾ ਤੋਂ ਡੀਪੋਰਟ ਕਰਨ ਦਾ ਫ਼ੈਸਲਾ ਰੱਦ

Published

on

15 ਜੁਲਾਈ: ਕੋਰੋਨਾਵਾਇਰਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਅਮਰੀਕਾ ਵੱਲੋਂ ਵੱਡਾ ਫ਼ੈਸਲਾ ਲੈਂਦਿਆ ਸਟੂਡੈਂਟਸ ਨੂੰ ਅਮਰੀਕਾ ਤੋਂ ਡੀਪੋਰਟ ਕਰਨ ਉੱਤੇ ਰੋਕ ਲਗਾ ਦਿੱਤੀ ਹੈ। ਦੱਸ ਦਈਏ ਹਰ ਸਾਲ ਲੱਖਾਂ ਤੋਂ ਵੀ ਵੱਧ ਬੱਚੇ ਅਮਰਿਕਾ ਪੜ੍ਹਨ ਲਈ ਜਾਂਦੇ ਹਨ।