Connect with us

India

ਪੰਜਾਬ -ਹਰਿਆਣਾ ਅਤੇ ਚੰਡੀਗੜ੍ਹ ਮੀਂਹ ਦਾ ਹਾਈ ਅਲਾਰਟ

48 ਘੰਟਿਆਂ 1-4 ਸੈਂਟੀਮੀਟਰ ਮੀਂਹ ਪੈਣ ਦੇ ਆਸਾਰ

Published

on

ਮੌਸਮ ਵਿਭਾਗ ਵੱਲੋਂ ਆਈ ਵੱਡੀ ਖ਼ਬਰ 
ਅਗਲੇ 48 ਘੰਟਿਆਂ ਤੱਕ ਭਾਰੀ ਮੀਂਹ ਦੇ ਆਸਾਰ 
48 ਘੰਟਿਆਂ 1-4 ਸੈਂਟੀਮੀਟਰ ਮੀਂਹ ਪੈਣ ਦੇ ਆਸਾਰ

18 ਅਗਸਤ :ਚੰਡੀਗੜ੍ਹ ,ਸਾਉਣ-ਭਾਦੋਂ ਦੇ ਮਹੀਨੇ ਵਿੱਚ ਪੰਜਾਬ ਵਿੱਚ ਭਾਰੀ ਮੀਂਹ ਪੈਦਾ ਹੈ। ਪਰ ਮੌਸਮ ਵਿਭਾਗ ਵੱਲੋਂ ਹੁਣੇ-ਹੁਣੇ ਇੱਕ ਸੂਚਨਾ ਮਿਲੀ ਹੈ। ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਦੇ ਇਲਾਕਿਆਂ ਵਿੱਚ ਅਗਲੇ 48 ਘੰਟਿਆਂ ਤੱਕ 1-4 ਸੈਂਟੀਮੀਟਰ ਮੀਂਹ ਪੈਣ ਦੇ ਆਸਾਰ ਹਨ। 
ਪੰਜਾਬ ਦੇ ਕੁਝ ਇਲਾਕਿਆਂ ਵਿਚ ਭਾਰੀ ਵਰਖਾ ਹੋ ਸਕਦੀ ਹੈ, ਜਿਵੇਂ ਪਠਾਨਕੋਟ,ਗੁਰਦਾਸਪੁਰ,ਅੰਮ੍ਰਿਤਸਰ,ਹੁਸ਼ਿਆਰਪੁਰ,ਨਵਾਂ ਸ਼ਹਿਰ ਅਤੇ ਰੂਪਨਗਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 
Continue Reading
Click to comment

Leave a Reply

Your email address will not be published. Required fields are marked *