Politics
ਦਿੱਲੀ ਦੇ AIIMS ਹਸਪਤਾਲ ਤੋਂ ਅਮਿਤ ਸ਼ਾਹ ਦੀ ਆਈ ਇਹ ਖ਼ਬਰ
ਅਮਿਤ ਸ਼ਾਹ ਦਿੱਲੀ ਦੇ ਹਸਪਤਾਲ AIIMS ਵਿੱਚ ਹਨ ਦਾਖਿਲ
ਅਮਿਤ ਸ਼ਾਹ ਦਿੱਲੀ ਦੇ ਹਸਪਤਾਲ AIIMS ਵਿੱਚ ਹਨ ਦਾਖਿਲ
ਗ੍ਰਹਿ ਮੰਤਰੀ ਲਈ ਹਸਪਤਾਲ ਵਿੱਚੋਂ ਆਈ ਇਹ ਖਬਰ
29 ਅਗਸਤ: ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਅਤੇ ਬਹੁਤ ਸਾਰੀਆਂ ਰਾਜਨੀਤਿਕ ਹਸਤੀਆਂ ਵੀ ਕੋਰੋਨਾ ਦਾ ਸ਼ਿਕਾਰ ਹੋ ਰਹੀਆਂ ਹਨ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਕੋਰੋਨਾ ਦੀ ਚਪੇਟ ਵਿੱਚ ਆ ਗਏ ਸਨ। ਜਿਸਦੇ ਬਾਅਦ ਉਹਨਾਂ ਨੇ ਆਪਣਾ ਇਲਾਜ਼ ਕਰਵਾਇਆ। ਪਰ 18 ਅਗਸਤ ਦੀ ਬੀਤੀ ਰਾਤ 2 ਵਜੇ ਅਮਿਤ ਦੀ ਸਿਹਤ ਜਿਆਦਾ ਖ਼ਰਾਬ ਹੋ ਗਈ,ਪੋਸਟ ਕੋਵਿਡ ਸਿਮਟਮ ਡਿਵੈਲਪ ਹੋਣ ਦੇ ਬਾਅਦ ਅਮਿਤ ਸ਼ਾਹ ਨੂੰ ਦਿੱਲੀ ਦੇ ਹਸਪਤਾਲ AIIMS ਵਿੱਚ ਦਾਖਿਲ ਕਰਵਾਇਆ ਗਿਆ। AIIMS ਡਾਇਰੈਕਟਰ ਡਾਕਟਰ ਗੁਲੇਰੀਆ ਦੀ ਦੇਖਰੇਖ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਲਾਜ਼ ਚੱਲ ਰਿਹਾ ਸੀ।
ਪਰ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਇੱਕ ਰਾਹਤ ਦੀ ਖਬਰ ਆਈ ਹੈ। ਉਹ ਹਸਪਤਾਲ AIIMS ਵਿੱਚ ਆਪਣੇ ਇਲਾਜ਼ ਦੇ ਚਲਦੇ ਉਹ ਰੀਕਵਰ ਹੋ ਗਏ ਤੇ ਕੋਰੋਨਾ ਤੋਂ ਜੰਗ ਜਿੱਤ ਲਈ ਹੈ। ਹੁਣ ਜਲਦੀ ਹੀ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਜਾਵੇਗਾ।
Continue Reading