Connect with us

Gurdaspur

ਬੱਚਿਆਂ ਦੀ ਲੜਾਈ ‘ਚ ਚੱਲੀ ਗੋਲੀ ਨਾਲ ਹੋਇਆ ਵਿਅਕਤੀ ਜ਼ਖਮੀ

Published

on

ਬਟਾਲਾ ਦੇ ਪਿੰਡ ਢਡਿਆਲਾ ਨਤਤ ‘ਚ ਬੱਚਿਆਂ ਦੀ ਲੜਾਈ ਨਾਲ ਸ਼ੁਰੂ ਹੋਇਆ ਵਿਵਾਦ ਇੰਨਾ ਕੁ ਵੱਧ ਗਿਆ, ਕਿ ਇਸ ਵਿਵਾਦ ‘ਚ ਗੋਲੀਆਂ ਚੱਲ ਗਈਆਂ।

ਇਸ ਲੜਾਈ ਦੌਰਾਨ ਇੱਕ ਵਿਅਕਤੀ ਜ਼ਖਮੀ ਹੋ ਗਿਆ। ਫਿਲਹਾਲ ਜ਼ਖਮੀ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਓਧਰ ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।