Connect with us

Punjab

ਤਲਵੰਡੀ ਸਾਬੋ : ਕਾਂਗਰਸ ਜਨਸਭਾ ‘ਚ ਚੱਲੀ ਗੋਲੀ, ਦੋ ਜ਼ਖਮੀ

Published

on

ਤਲਵੰਡੀ ਸਾਬੋ : ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਦੀ ਜਨਤਕ ਸਭਾ ‘ਚ ਅੱਜ ਅਚਾਨਕ ਗੋਲੀ ਚੱਲਣ ਕਾਰਣ 2 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ।ਗੋਲੀ ਕਿਸਨੇ ਚਲਾਈ ਹਾਲਾਂਕਿ ਪੁਲਿਸ ਜਾਂਚ ਵਿੱਚ ਜੁਟ ਗਈ ਹੈ ਪਰ ਸੂਤਰਾਂ ਮੁਤਾਬਿਕ ਇੱਕ ਵਿਵਾਦਿਤ ਕਾਂਗਰਸੀ ਆਗੂ ਦੇ ਨਿੱਜੀ ਗੰਨਮੈਨ ਦੀ ਬੰਦੂਕ ਚੋਂ ਗੋਲੀ ਚੱਲੀ ਦੱਸੀ ਜਾ ਰਹੀ ਹੈ।