Punjab ਪੰਜਾਬ ‘ਚ ਨਿਹੰਗ ਸਿੱਖਾਂ ਨੇ SHO ‘ਤੇ ਕੀਤਾ ਹਮਲਾ, ਕੱਟਿਆ ਹੱਥ Published 4 years ago on April 29, 2022 By admin ਪਟਿਆਲਾ : ਪੰਜਾਬ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਪਟਿਆਲਾ ਵਿੱਚ ਸ਼ਿਵ ਸੈਨਾ ਦੇ ਆਗੂਆਂ ਦਾ ਵਿਰੋਧ ਕਰਨ ਆਏ ਨਿਹੰਗ ਸਿੱਖਾਂ ਨੇ ਇੱਕ ਥਾਣੇ ਦੇ ਐਸ.ਐਚ.ਓ ਉੱਤੇ ਹਮਲਾ ਕਰ ਦਿੱਤਾ। ਹਮਲਾ ਕਰਕੇ ਉਸ ਦਾ ਹੱਥ ਵੱਢ ਦਿੱਤਾ। ਜ਼ਖਮੀ ਹਾਲਤ ‘ਚ ਐੱਸ.ਐੱਚ.ਓ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। Related Topics:AAP Punjabbhagwant maanchandigarhindiaPatialaPolicePunjabpunjab cmpunjab government Up Next ਪਟਿਆਲਾ: ਕਾਲੀ ਮਾਤਾ ਮੰਦਰ ਵਿਖੇ ਪੁਲਿਸ ਵਲੋਂ ਕੀਤੇ ਗਏ ਹਵਾਈ ਫਾਇਰ Don't Miss ਮਾਨ ਦਾ ਪੁਲਿਸ ਮੁਲਾਜ਼ਮਾਂ ਲਈ ਵੱਡਾ ਫੈਸਲਾ, 26 ਸਾਲਾਂ ਬਾਅਦ ਮੁੜ ਲਾਗੂ ਕੀਤੀ ਪਾਲਿਸੀ Continue Reading You may like “ਵੜਿੰਗ ਦੀ ਛੁੱਟੀ, ਚੰਨੀ ਦੀ ਤਾਜਪੋਸ਼ੀ? ਪੰਜਾਬ ਕਾਂਗਰਸ ਵਿੱਚ ਵੱਡੇ ਬਦਲਾਅ ਦੇ ਸੰਕੇਤ” ਭਾਰਤ ਤੇ ਨੀਦਰਲੈਂਡ ਵਿਚਾਲੇ ਅੱਜ ਹਵੇਗਾ ਮੁਕਾਬਲਾ ਪੰਜਾਬ ਦੇ ਮੌਸਮ ਨੂੰ ਲੈ ਕੇ ਨਵਾਂ UPDATE ! ਅਕਾਲੀ-ਭਾਜਪਾ ਸਰਕਾਰ ਦੇ ਸ਼ਾਸਨ ਦੌਰਾਨ ਹੀ ਪੰਜਾਬ ਭਰ ਵਿੱਚ ‘ਚਿੱਟਾ’ ਫੈਲਿਆ ਅਤੇ ਸੂਬੇ ਨੂੰ ਹਨੇਰੇ ਵਿੱਚ ਧੱਕਿਆ: ਹਰਪਾਲ ਚੀਮਾ ਮਾਨ ਸਰਕਾਰ ਵੱਲੋਂ ਲਿਆਂਦਾ ਗਿਆ ਸਖ਼ਤ ਬੇਅਦਬੀ ਵਿਰੋਧੀ ਕਾਨੂੰਨ ਬਾਦਲ ਪਰਿਵਾਰ ਦੇ ਹਜ਼ਮ ਨਹੀਂ ਹੋ ਰਿਹਾ: ਬਲਤੇਜ ਪੰਨੂ ED ਪਾਰਟੀ ਦੇ ਅਹੁਦੇਦਾਰ ਪੰਜਾਬ ਵਿੱਚ ਨਸ਼ਾ ਵੇਚਦੇ ਫੜੇ ਗਏ, ਕੀ ਈਡੀ ਪਾਰਟੀ ਦੇ ਤਾਰ ਨਸ਼ੇ ਨਾਲ ਜੁੜੇ ਹੋਏ ਹਨ?- ਕੇਜਰੀਵਾਲ