Punjab ਪੰਜਾਬ ‘ਚ ਨਿਹੰਗ ਸਿੱਖਾਂ ਨੇ SHO ‘ਤੇ ਕੀਤਾ ਹਮਲਾ, ਕੱਟਿਆ ਹੱਥ Published 4 years ago on April 29, 2022 By admin ਪਟਿਆਲਾ : ਪੰਜਾਬ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਪਟਿਆਲਾ ਵਿੱਚ ਸ਼ਿਵ ਸੈਨਾ ਦੇ ਆਗੂਆਂ ਦਾ ਵਿਰੋਧ ਕਰਨ ਆਏ ਨਿਹੰਗ ਸਿੱਖਾਂ ਨੇ ਇੱਕ ਥਾਣੇ ਦੇ ਐਸ.ਐਚ.ਓ ਉੱਤੇ ਹਮਲਾ ਕਰ ਦਿੱਤਾ। ਹਮਲਾ ਕਰਕੇ ਉਸ ਦਾ ਹੱਥ ਵੱਢ ਦਿੱਤਾ। ਜ਼ਖਮੀ ਹਾਲਤ ‘ਚ ਐੱਸ.ਐੱਚ.ਓ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। Related Topics:AAP Punjabbhagwant maanchandigarhindiaPatialaPolicePunjabpunjab cmpunjab government Up Next ਪਟਿਆਲਾ: ਕਾਲੀ ਮਾਤਾ ਮੰਦਰ ਵਿਖੇ ਪੁਲਿਸ ਵਲੋਂ ਕੀਤੇ ਗਏ ਹਵਾਈ ਫਾਇਰ Don't Miss ਮਾਨ ਦਾ ਪੁਲਿਸ ਮੁਲਾਜ਼ਮਾਂ ਲਈ ਵੱਡਾ ਫੈਸਲਾ, 26 ਸਾਲਾਂ ਬਾਅਦ ਮੁੜ ਲਾਗੂ ਕੀਤੀ ਪਾਲਿਸੀ Continue Reading You may like ਪੰਜਾਬ ਅਤੇ ਚੰਡੀਗੜ੍ਹ ‘ਚ ਬਦਲਿਆ ਮੌਸਮ ਦਾ ਮਿਜਾਜ਼ ਸ਼ੁਰੂ ਹੋਈ ਤੇਜ ਬਾਰਿਸ਼ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਚੌਥਾ ਦਿਨ 10 ਸਾਲ ਬਾਅਦ ਹੀ ਕਿਉਂ ਜਾਗੀ ਜ਼ਮੀਰ? ਪੁਨਰ ਸੁਰਜੀਤ ਦੇ ਆਗੂਆਂ ਦਾ ਪਿੱਛਾ ਕਰ ਰਹੇ ਨੇ ਪੁਰਾਣੇ ਫ਼ੈਸਲੇ, ਇਆਲੀ ਵੀ ਕਟਿਹਰੇ ‘ਚ! ਸਰਕਾਰੀ ਬੱਸ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ ! ਪੰਜਾਬ ਅਤੇ ਮੋਹਾਲੀ ‘ਚ ਬਦਲਿਆ ਮੌਸਮ ਦਾ ਮਿਜ਼ਾਜ ਪੰਜਾਬ ਅਤੇ ਚੰਡੀਗੜ੍ਹ ‘ਚ 2 ਦਿਨਾਂ ਲਈ ਮੀਂਹ ਦਾ ਅਲਰਟ !