Punjab ਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਸਥਗਿਤ Published 4 years ago on July 15, 2022 By admin ਚੰਡੀਗੜ:ਪੰਜਾਬ ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਦੁਆਰਾ 16ਵੀਂ ਪੰਜਾਬ ਵਿਧਾਨ ਸਭਾ ਦਾ ਦੂਜਾ (ਬਜਟ) ਸਮਾਗਮ, ਜੋ ਕਿ 30 ਜੂਨ, 2022 ਨੂੰ ਸਮਾਪਤ ਹੋਈ ਬੈਠਕ ਤੋਂ ਬਾਅਦ ਅਣਮਿੱਥੇ ਸਮੇਂ ਲਈ ਸਥਗਿਤ ਕਰ ਦਿੱਤਾ ਗਿਆ ਸੀ, ਦਾ ਮਿਤੀ 13 ਜੁਲਾਈ, 2022 ਨੂੰ ਉਠਾਣ ਕਰ ਦਿੱਤਾ ਗਿਆ ਹੈ। Related Topics:AAP Punjabbhagwant maanchandigarhindiaPatialaPunjabpunjab cmpunjab government Up Next ਅਮਨ ਅਰੋੜਾ ਵੱਲੋਂ ਰਜਿਸਟਰਡ ਕਲੋਨੀਆਂ ਵਿੱਚ ਵਸਨੀਕਾਂ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਦੇਣੀਆਂ ਯਕੀਨੀ ਬਣਾਉਣ ਦੇ ਨਿਰਦੇਸ਼ Don't Miss ਪੰਜਾਬ ਸਰਕਾਰ ਨੇ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਵਿੱਚ ਲਿਆਏ ਵੱਡੇ ਸੁਧਾਰ Continue Reading You may like ਸੁਖਬੀਰ ਸਿੰਘ ਬਾਦਲ ‘ਤੇ ਹਮਲਾ, ਨਾਂਦੇੜ ‘ਚ ਵਾਪਰੀ ਘਟਨਾ ਕਾਂਗਰਸ ਖੇਡਦੀ ਰਹਿ ਜਾਏਗੀ ‘ਮੀਟਿੰਗ-ਮੀਟਿੰਗ’, AAP ਮਾਰ ਜਾਏਗੀ ਬਾਜ਼ੀ? ਪੰਜਾਬ ਦੀ ਸਿਆਸਤ ’ਚ ਕੌਣ ਰਹਿ ਰਿਹਾ ਪਿੱਛੇ? ਜਗਤਾਰ ਸਿੰਘ ਹਵਾਰਾ ਦੀ ਪੈਰੋਲ ਸੰਬੰਧੀ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਬਿਆਨ ਭਗਵੰਤ ਮਾਨ ਵੱਲੋਂ ਹਵਾਰਾ ਦੀ ਪੈਰੋਲ ਲਈ ਗੰਭੀਰ ਯਤਨ: ਪੰਥਕ ਵੋਟ ਨੂੰ ਸੰਨ੍ਹ—ਬਾਦਲ ਦਲ ਦਾ ਗ੍ਰਾਫ ਡਿੱਗੇਗਾ? ਪੰਜਾਬ ਤੇ ਚੰਡੀਗੜ੍ਹ ‘ਚ ਬਦਲਿਆ ਮੌਸਮ ਦਾ ਮਿਜ਼ਾਜ ਭਾਈ ਜਗਤਾਰ ਹਵਾਰਾ ਦੀ ਪੈਰੋਲ ਨੂੰ ਲੈ ਕੇ CM ਮਾਨ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ