Connect with us

Punjab

ਕੋਰੋਨਾ ਮਰੀਜਾਂ ਦੇ ਘਰਾਂ ਬਾਹਰ ਲਾਏ ਗਏ ਨੋਟਿਸ

Published

on

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਰੋਨਾ ਮਰੀਜਾਂ ਦੇ ਘਰਾਂ ਦੇ ਬਾਹਰ ਨੋਟਿਸ ਲਾਏ ਗਏ ਹਨ । ਦੱਸ ਦਈਏ 203 ਸ਼ਕੀ ਮਰੀਜਾਂ ਨੂੰ ਘਰਾਂ ‘ਚ ਹੀ ਰਹਿਣ ਲਈ ਕਿਹਾ ਗਿਆ ਹੈ ਤੇ ਇਨ੍ਹਾਂ ਦੇ ਘਰਾਂ ਦੇ ਬਾਹਰ ਨੋਟਿਸ ਲੱਗਾ ਕਿ ਦੱਸਿਆ ਗਿਆ ਹੈ ਕਿ ਇਸ ਘਰ ਦੇ ਵਿਚ ਕੈਰਨਟਾਈਨ ਚੱਲ ਰਿਹਾ ਹੈ ਇਸਦੇ ਨਾਲ ਹੀ ਅੰਦਰ ਆਉਣ ਦੇ ਲਈ ਸਖ਼ਤ ਮਨਾਹੀ ਕੀਤੀ ਗਈ ਹੈ।


ਕੋਰੋਨਾ ਦਾ ਅਸਰ ਹੁਣ ਭਾਰਤ ਵਿੱਚ ਵੀ ਹੋ ਚੁੱਕਿਆ ਹੈ । ਜਿਸਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ ਵਿੱਚ ਜਨਤਾ ਕਰਫ਼ਿਊ ਦਾ ਐਲਾਨ ਕੀਤਾ ਗਿਆ ਹੈ ।