Connect with us

Uncategorized

ਰਾਖੀ ਸਾਵੰਤ ਨੂੰ ਮੁੰਬਈ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਕਿ ਹੈ ਪੂਰਾ ਮਾਮਲਾ

Published

on

ਮੁੰਬਈ ਪੁਲਿਸ ਨੇ ਰਾਖੀ ਸਾਵੰਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਖੀ ਦੇ ਇਤਰਾਜ਼ਯੋਗ ਵੀਡੀਓ ਮਾਮਲੇ ‘ਚ ਇਹ ਕਾਰਵਾਈ ਕੀਤੀ ਗਈ ਹੈ। ਹੁਣ ਤਕ ਦੀ ਜਾਣਕਾਰੀ ਮੁਤਾਬਿਕ ਰਾਖੀ ਸਾਵੰਤ ਖਿਲਾਫ ਇਹ ਕਾਰਵਾਈ ਸ਼ਰਲਿਨ ਚੋਪੜਾ ਨੇ ਕੀਤੀ ਹੈ। ਸ਼ਰਲਿਨ ਚੋਪੜਾ ਨੇ ਟਵੀਟ ਕਰ ਕਿਹਾ ਕਿ ਰਾਖੀ ਸਾਵੰਤ ਗ੍ਰਿਫਤਾਰ।

ਸ਼ਰਲਿਨ ਨੇ ਆਪਣੇ ਵੈਰੀਫਾਈਡ ਟਵਿੱਟਰ ਅਕਾਊਂਟ ‘ਤੇ ਲਿਖਿਆ, ਰਾਖੀ ਸਾਵੰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਰਾਖੀ ਖ਼ਿਲਾਫ਼ ਦਰਜ ਕੇਸ ਬਾਰੇ ਵੀ ਜਾਣਕਾਰੀ ਦਿੱਤੀ ਹੈ। ਅੰਬੋਲੀ ਪੁਲਿਸ ਨੇ ਸ਼ਰਲਿਨ ਨੂੰ ਪਿਛਲੇ ਦਿਨੀਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਹਿਰਾਸਤ ‘ਚ ਲੈ ਲਿਆ ਸੀ। ਆਦਿਲ ਦੁਰਾਨੀ ਨਾਲ ਵਿਆਹ ਦੇ ਬਾਅਦ ਤੋਂ ਹੀ ਸੁਰਖੀਆਂ ‘ਚ ਰਹੀ ਰਾਖੀ ਨੇ ਆਪਣੀ ਡਾਂਸ ਅਕੈਡਮੀ ਲਾਂਚ ਕਰਨ ਦੀ ਖਬਰ ਮਿਲੀ ਹੈ।