National ਜੰਮੂ-ਕਸ਼ਮੀਰ ‘ਚ ਆਇਆ ਭੁਚਾਲ,4.1 ਰਹੀ ਤੀਬਰਤਾ Published 2 years ago on April 30, 2023 By admin ਜੰਮੂ-ਕਸ਼ਮੀਰ ‘ਚ ਐਤਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਸਵੇਰੇ 5:15 ਵਜੇ ਆਇਆ ਅਤੇ ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.1 ਸੀ। ਹਾਲਾਂਕਿ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਹ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਦਿੱਤੀ। Related Topics:EarthquakeJammu and Kashmir.LATETSnational newsworld punjabi tv Up Next ਮਨ ਕੀ ਬਾਤ ਦਾ ਅੱਜ 100ਵਾਂ EPISODE,ਥੋੜੀ ਦੇਰ ‘ਚ ਕੀਤਾ ਜਾਵੇਗਾ ਪ੍ਰਸਾਰਿਤ Don't Miss ਕਾਂਗਰਸ ਨੇ ਮੇਰੇ ਨਾਲ 91 ਵਾਰ ਕੀਤਾ ਦੁਰਵਿਵਹਾਰ : PM ਮੋਦੀ Continue Reading You may like ਥਾਈਲੈਂਡ-ਮੀਆਂਮਾਰ ‘ਚ ਭੂਚਾਲ ਨੇ ਮਚਾਈ ਤਬਾਹੀ, 700 ਲੋਕਾਂ ਦੀ ਮੌਤ ਦਿੱਲੀ-ਐਨਸੀਆਰ ‘ਚ ਆਇਆ ਭੂਚਾਲ ! ਨਿਊਜ਼ੀਲੈਂਡ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ ਭੂਚਾਲ ਦੇ ਝਟਕਿਆਂ ਨਾਲ ਕੰਬੇ ਦਿੱਲੀ-NCR ਦਿਨ ਚੜ੍ਹਦਿਆਂ ਹੀ ਕੰਬੀ ਧਰਤੀ, ਇੰਡੋਨੇਸ਼ੀਆਂ ‘ਚ ਭੂਚਾਲ ਦੇ ਜ਼ਬਰਦਸਤ ਝਟਕੇ