bettilt giriş
Jagdish Tytler appeared in court in the 1984 Sikh massacre case.
Connect with us

Punjab

1984 ਦੇ ਸਿੱਖ ਕਤਲੇਆਮ ਮਾਮਲੇ ’ਚ ਜਗਦੀਸ਼ ਟਾਈਟਲਰ ਅਦਾਲਤ ’ਚ ਹੋਏ ਪੇਸ਼..

Published

on

ਨਵੀਂ ਦਿੱਲੀ, 5 ਅਗਸਤ, 2023: ਕਾਂਗਰਸੀ ਆਗੂ ਜਗਦੀਸ਼ ਟਾਈਟਲਰ 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਅੱਜ ਸਵੇਰੇ ਰੋਜ਼ ਅਵੈਨਿਊ ਕੋਰਟ ਵਿਚ ਪੇਸ਼ ਹੋਇਆ।ਓਥੇ ਹੀ ਦੱਸ ਦੇਈਏ ਕਿ ਅਦਾਲਤ ਨੇ ਉਸ ਵਿਰੁੱਧ ਸੰਮਨ ਜਾਰੀ ਕੀਤੇ ਸਨ।ਰੌਜ਼ ਐਵੇਨਿਊ ਅਦਾਲਤ ਨੇ ਕੱਲ੍ਹ ਜਗਦੀਸ਼ ਟਾਈਟਲਰ ਦੀ ਅਗਾਊਂ ਜ਼ਮਾਨਤ ਮਨਜ਼ੂਰ ਕਰ ਲਈ ਸੀ।

2