bettilt giriş
The tunnel rescue work in Uttarkashi continued
Connect with us

National

ਉੱਤਰਕਾਸ਼ੀ ‘ਚ ਸੁਰੰਗ ਬਚਾਓ ਕਾਰਜ਼ ਲਗਾਤਾਰ ਅੱਜ 9ਵੇਂ ਦਿਨ ਵੀ ਜਾਰੀ

Published

on

ਉਤਰਾਖੰਡ20 ਨਵੰਬਰ 2023: ਉੱਤਰਕਾਸ਼ੀ ‘ਚ ਸੁਰੰਗ ਬਚਾਓ ਕਾਰਜ਼ ਲਗਾਤਾਰ ਅੱਜ 9 ਦਿਨ ਹੋ ਗਏ ਹਨ |ਸਿਲਕਿਆਰਾ ਸੁਰੰਗ ਵਿੱਚ 41 ਮਜ਼ਦੂਰਾਂ ਦੇ ਫਸੇ ਹੋਏ ਹਨ| ਐਤਵਾਰ ਨੂੰ ਸ਼ਾਮ 4 ਵਜੇ 50 ਘੰਟਿਆਂ ਬਾਅਦ ਡ੍ਰਿਲਿੰਗ ਉੱਤਰਕਾਸ਼ੀ ‘ਚ ਸੁਰੰਗ ਬਚਾਓ ਕਾਰਜ਼ ਲਗਾਤਾਰ ਅੱਜ 9 ਦਿਨ ਹੋ ਗਏ ਹਨ |ਸਿਲਕਿਆਰਾ ਸੁਰੰਗ ਵਿੱਚ 41 ਮਜ਼ਦੂਰਾਂ ਦੇ ਫਸੇ ਹੋਏ ਹਨ| ਐਤਵਾਰ ਨੂੰ ਸ਼ਾਮ 4 ਵਜੇ 50 ਘੰਟਿਆਂ ਬਾਅਦ ਡ੍ਰਿਲਿੰਗ ਮੁੜ ਸ਼ੁਰੂ ਹੋਈ ਅਤੇ ਅੱਜ ਇਸ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।ਸਿਲਕਿਆਰਾ ਸੁਰੰਗ ਰਾਹੀਂ ਭੋਜਨ ਭੇਜਣ ਲਈ ਇੱਕ ਛੋਟੀ ਪਾਈਪ ਡ੍ਰਿੱਲ ਕੀਤੀ ਜਾ ਸਕਦੀ ਹੈ।

ਪ੍ਰਧਾਨ ਮੰਤਰੀ ਦਫ਼ਤਰ ਦੇ ਸਾਬਕਾ ਸਲਾਹਕਾਰ ਭਾਸਕਰ ਖੁਲਬੇ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਉਪ ਸਕੱਤਰ ਮੰਗੇਸ਼ ਘਿਲਦਿਆਲ ਨੇ ਬਚਾਅ ਕਾਰਜਾਂ ਵਿੱਚ ਸ਼ਾਮਲ ਸਾਰੇ ਸਬੰਧਤ ਵਿਭਾਗਾਂ (ਆਰ.ਵੀ.ਐਨ.ਐਲ., ਨਵਯੁਗ, ਓ.ਐਨ.ਜੀ.ਸੀ., ਰਾਜ ਪੀ.ਡਬਲਿਊ.ਡੀ., ਬੀ.ਆਰ.ਓ. ਅਤੇ ਟੀ.ਐਚ.ਡੀ.ਸੀ.) ਨੂੰ ਅਪੀਲ ਕੀਤੀ ਅਤੇ ਉਹਨਾਂ ਨੂੰ ਪ੍ਰਗਤੀ ਬਾਰੇ ਅੰਤਿਮ ਰਿਪੋਰਟ ਦੇਣ ਲਈ ਕਿਹਾ।

2