Connect with us

Corona Virus

ਸਿੱਧੂ ਨੇ ਸਿਵਲ ਹਸਪਤਾਲ ਨੂੰ ਦਿੱਤੇ ਮਾਸਕ, ਦਸਤਾਨੇ ਤੇ ਪੀਪੀਈ ਕਿੱਟਾਂ

Published

on

Tarantaran navjot sidhu_Pawan sharma

ਤਰਨਤਾਰਨ, 18 ਅਪ੍ਰੈਲ: ਕੋਰੋਨਾ ਵਾਇਰਸ ਦੇ ਵਿਰੁੱਧ ਜੰਗ ਵਿੱਚ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਦੋਰਾਨ ਸਾਬਕਾ ਮੰਤਰੀ ਨਵਜੋਤ ਸਿੱਧੂ ਵੱਲੋਂ ਸਿਵਲ ਹਸਪਤਾਲ ਤਰਨਤਾਰਨ ਵਿਖੇ ਪਹੁੰਚ ਕੇ 200 ਪੀਸ ਐਨ 95 ਮਾਸਕ ਸਿਵਲ ਸਰਜਨ ਡਾਕਟਰ ਅਨੂਪ ਕੁਮਾਰ ਨੂੰ ਸੋਪੇ ਗਏ, ਇਸ ਮੌਕੇ ਹਸਪਤਾਲ ਦਾ ਚੋਣਵਾ ਸਟਾਫ ਹਾਜ਼ਰ ਸੀ। ਗੋਰਤੱਲਬ ਹੈ ਕਿ ਇਸ ਤੋ ਪਹਿਲਾਂ ਸਿੱਧੂ ਨੇ ਬੀਤੇ ਦਿਨੀਂ ਹਸਪਤਾਲ ਨੂੰ 200 ਪੀ ਪੀ ਈ ਕਿੱਟਾਂ ਸੈਨੀਟਾਈਜਰ ਥ੍ਰਰੀ ਲੇਅਰ ਮਾਸਕ ਅਤੇ ਦਸਤਾਨੇ ਦਿੱਤੇ ਗਏ ਸਨ ਸਿੱਧੂ ਦਾ ਇਹ ਦੋਰਾ ਬਿਲਕੁਲ ਗੁੱਪਤ ਰੱਖਿਆ ਗਿਆ ਸੀ ਇਥੋਂ ਤੱਕ ਹਸਪਤਾਲ ਦੇ ਸਟਾਫ ਨੂੰ ਵੀ ਸਿੱਧੂ ਦੇ ਆਉਣ ਦੀ ਭਣਕ ਤੱਕ ਨਹੀਂ ਸੀ ਸਿੱਧੂ ਹਸਪਤਾਲ ਵਿੱਚ ਮਾਤਰ ਦੋ ਮਿੰਟ ਰੁਕੇ ਸੀ।

Continue Reading
Click to comment

Leave a Reply

Your email address will not be published. Required fields are marked *