Punjab ਕੁਝ ਹੀ ਸਮੇ ਚ ਸ਼ੁਰੂ ਹੋਵੇਗੀ ਪੰਜ ਸਿੰਘ ਸਾਹਿਬਾਨ ਦੀ ਜ਼ਰੂਰੀ ਇਕੱਤਰਤਾ Published 3 years ago on December 6, 2023 By admin ਅੰਮ੍ਰਿਤਸਰ 6 ਦਸੰਬਰ 2023: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕੁਝ ਅਤਿ ਜ਼ਰੂਰੀ ਪੰਥਕ ਕਾਰਜਾਂ ਸਬੰਧੀ ਵਿਚਾਰਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਬੁਲਾਈ ਹੈ| Related Topics:LATESTmeetingpanj singhpunjab newsSGPC meetingworld punjabi tv Up Next ਜ਼ੀਰਕਪੁਰ : 25 ਮਿੰਟ ਤੱਕ ਲਿਫਟ ‘ਚ ਫੱਸੇ ਰਹੇ ਮਾਂ ਅਤੇ ਮਾਸੂਮ ਬੱਚਾ,ਨਹੀਂ ਆਇਆ ਕੋਈ ਸੁਰੱਖਿਆ ਗਾਰਡ Don't Miss ਫ਼ਰੀਦਕੋਟ : ਕਰੋੜਾਂ ਰੁਪਏ ਦੇ ਝੋਨੇ ਦੀ ਬਰਾਮਦਗੀ ਤੋਂ ਬਾਅਦ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਕੀਤਾ ਸਸਪੈਂਡ Continue Reading You may like ਕਾਂਗਰਸ ਖੇਡਦੀ ਰਹਿ ਜਾਏਗੀ ‘ਮੀਟਿੰਗ-ਮੀਟਿੰਗ’, AAP ਮਾਰ ਜਾਏਗੀ ਬਾਜ਼ੀ? ਪੰਜਾਬ ਦੀ ਸਿਆਸਤ ’ਚ ਕੌਣ ਰਹਿ ਰਿਹਾ ਪਿੱਛੇ? ਮਾਨ ਸਰਕਾਰ ਦੀ ਪ੍ਰਾਪਤੀ: ਸਿਰਫ਼ 4 ਸਾਲਾਂ ‘ਚ ਭਾਖੜਾ ਨਹਿਰ ਦੇ ਬਰਾਬਰ ਪਾਣੀ ਸੂਬੇ ਦੇ ਖੇਤਾਂ ਤੱਕ ਪਹੁੰਚਾਇਆ ਗਿਆ ਇਰਾਨ–ਇਜ਼ਰਾਈਲ ਯੁੱਧ: ਅੱਗ ‘ਚ ਝੁਲਸਦਾ ਮੱਧ-ਪੂਰਬ ਅਤੇ ਯਹੂਦੀ ਮੁਸਲਿਮ ਟਕਰਾਅ ਦਾ ਇਤਿਹਾਸ ਪੰਜਾਬ ਭਰ ‘ਚ ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਰਜਿਸਟ੍ਰੇਸ਼ਨ ਮੁਹਿੰਮ ਜਾਰੀ, ਥਾਂ-ਥਾਂ ‘ਤੇ ਲੱਗ ਰਹੇ ਕੈਂਪ ਗੁਰਦਾਸਪੁਰ ਦੇ 4 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਪੰਜਾਬ ‘ਚ ਫਿਰ ਵਾਪਰੀ ਬੇਅਦਬੀ ਦੀ ਵੱਡੀ ਘਟਨਾ