Connect with us

Punjab

CM ਮਾਨ ਧੀ ਨੂੰ ਲੈ ਕੇ ਪਹੁੰਚੇ ਘਰ, ਦਿੱਤਾ ਇਹ ਨਾ

Published

on

29 ਮਾਰਚ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬੀਤੇ ਦਿਨ ਧੀ ਨੇ ਜਨਮ ਲਿਆ | ਡਾ ਗੁਰਪ੍ਰੀਤ ਕੌਰ ਨੂੰ ਅੱਜ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਹੈ| ਉਹਨਾਂ ਦੀ ਸਿਹਤ ਵੀ ਠੀਕ ਹੈ| ਉਥੇ ਹੀ CM ਮਾਨ ਦੇ ਵੱਲੋਂ ਧੀ ਨੂੰ ਨਾਮ ਦਿੱਤਾ ਗਿਆ, ਧੀ ਦਾ ਨਾ ਨਿਆਮਤ ਕੌਰ ਮਾਨ ਰੱਖਿਆ ਹੈ| ਉਹਨਾਂ ਦੱਸਿਆ ਕਿ ਇਹ ਸਾਡੇ ਘਰ ਕੁਦਰਤ ਦੀ ਦਾਤ ਹੈ| ਮੁੱਖ ਮੰਤਰੀ ਭਗਵੰਤ ਮਾਨ ਢੋਲ ਧਮਾਕੇ ਅਤੇ ਫੁੱਲਾਂ ਦੀ ਵਰਖਾ ਨਾਲ ਨਵ ਜੰਮੀ ਬੱਚੀ ਨੂੰ ਆਪਣੇ ਗ੍ਰਹਿ ਲੈ ਕੇ ਪਹੁੰਚ ਗਏ ਹਨ|