Connect with us

Punjab

ਪਠਾਨਕੋਟ ‘ਚ ਲਾਪਰਵਾਹੀ ਕਾਰਨ 7 ਸਾਲ ਦੇ ਬੱਚੇ ਦੀ ਹੋਈ ਮੌਤ

Published

on

ਪਠਾਨਕੋਟ, 28 ਅਪ੍ਰੈਲ: ਪਠਾਨਕੋਟ ਤੋਂ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ 7 ਸਾਲਾਂ ਬੱਚਾ ਆਪਣੀ ਜਾਨ ਗੁਆ ਬੈਠਾ। ਦੱਸ ਦਈਏ ਇਸ ਬੱਚੇ ਦੇ ਘਰਵਾਲ਼ੇ ਦਾ ਕਹਿਣਾ ਹੈ ਕਿ ਇਹਨਾ ਦੇ ਬੱਚੇ ਦੀ ਮੌਤ ਸਾਹ ਫੁੱਲਣ ਕਾਰਨ ਅਤੇ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਹੋਈ ਹੈ।

ਬੱਚੇ ਦੀ ਅਚਾਨਕ ਮੌਤ ਤੋ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਜਾਂਚ ਤੇ ਜੁੱਟ ਗਈ ਹੈ

Continue Reading
Click to comment

Leave a Reply

Your email address will not be published. Required fields are marked *