Connect with us

Punjab

Big Breaking: ਹੁਸ਼ਿਆਰਪੁਰ ਵਿੱਚ ਪੀੜਤਾਂ ਦੀ ਗਿਣਤੀ ਹੋਈ 84

Published

on

ਹੁਸ਼ਿਆਰਪੁਰ, 03 ਮਈ ; ਕੋਰੋਨਾ ਦਾ ਕਹਿਰ ਪੰਜਾਬ ਵਿੱਚ ਬੀਤੇ ਕੁੱਝ ਦਿਨਾਂ ਤੋਂ ਬਹੁਤ ਵੱਧ ਚੁੱਕਿਆ ਹੈ। ਕੋਰੋਨਾ ਦੇ ਮਾਮਲੇ ਵਿੱਚ ਰਫਤਾਰ ਆਉਣ ਨਾਲ ਪੀੜਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਹੁਸਗਿਰਪੁਰ ਵਿੱਚ ਕੋਰੋਨਾ ਪੀੜਤ ਦੇ ਮਾਮਲੇ 84 ਹੋ ਚੁੱਕੇ ਹਨ ਜਿੰਨ੍ਹਾਂ ਵਿੱਚੋ 73 ਪੀੜਤ ਨਾਂਦੇੜ ਸਾਹਿਬ ਤੋਂ ਸਮਬੰਧਤ ਦੱਸੇ ਜਾ ਰਹੇ ਹਨ।