National ਪਹਿਲਗਾਮ ਹਮਲੇ ਦੇ ਪੀੜਤਾਂ ਨਾਲ ਰਾਹੁਲ ਗਾਂਧੀ ਕਰਨਗੇ ਮੁਲਾਕਾਤ Published 11 months ago on April 25, 2025 By Gurpreet Kaur ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਜੰਮੂ ਅਤੇ ਕਸ਼ਮੀਰ ਦੇ ਸ਼੍ਰੀਨਗਰ ਦਾ ਦੌਰਾ ਕਰਨਗੇ। ਰਾਹੁਲ ਗਾਂਧੀ, ਜੋ ਅਮਰੀਕਾ ਦੇ ਸਰਕਾਰੀ ਦੌਰੇ ‘ਤੇ ਸਨ, ਨੇ ਆਪਣੀ ਯਾਤਰਾ ਨੂੰ ਛੱਡ ਕੇ ਭਾਰਤ ਵਾਪਸ ਪਰਤੇ ਹਨ। ਵੀਰਵਾਰ ਸਵੇਰੇ ਨਵੀਂ ਦਿੱਲੀ ਵਾਪਸ ਆ ਗਏ। Related Topics:# CONGRESS# JAMMU KASHMIR# RAHUL GANDHIPahalgam AttackWORLDPUNJABITV Up Next ਗੌਤਮ ਗੰਭੀਰ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ Don't Miss ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ‘ਚ ਅੱਜ ਦਿੱਲੀ ਬੰਦ Continue Reading You may like ਪੰਜਾਬ ਵਿਧਾਨਸਭਾ ‘ਚ ਕਿਸਾਨਾਂ, ਕਰਮਚਾਰੀਆਂ ਤੇ ਨੌਜਵਾਨਾਂ ਲਈ ਵੱਡੇ ਐਲਾਨ ! ਪੰਜਾਬ ਬਜਟ ਤੋਂ ਪਹਿਲਾਂ ‘ਆਪ’ ਮੰਤਰੀਆਂ ਦੇ ਟਵੀਟ ਮਹਿਲਾਵਾਂ ਨੂੰ ਮਿਲਣਗੇ 1000 ਰੁਪਏ ਪੰਜਾਬ ਦਾ ਬਜਟ ਅੱਜ ਵਿਧਾਨ ਸਭਾ ਵਿੱਚ ਪੇਸ਼, ਜਾਣੋ ਕੀ ਮਿਲੇਗਾ ਲੋਕਾਂ ਨੂੰ ? ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਹੋਵੇਗਾ ਜਿੱਥੇ ਅੱਗ ਬੁਝਾਊ ਸੇਵਾਵਾਂ ਵਿੱਚ ਕੁੜੀਆਂ ਵੀ ਸ਼ਾਮਲ ਹੋਣਗੀਆਂ: CM ਮਾਨ ਸਿਹਤ, ਸਿੱਖਿਆ ਅਤੇ ਜੇਲ੍ਹਾਂ ਵਿੱਚ ਵਿਆਪਕ ਸੁਧਾਰਾਂ ਨੂੰ ਪ੍ਰਵਾਨਗੀ