Connect with us

Ludhiana

ਲੁਧਿਆਣਾ ਤੋਂ ਆਏ ਕੋਰੋਨਾ ਦੇ 5 ਨਵੇਂ ਮਾਮਲੇ

Published

on

ਲੁਧਿਆਣਾ, 13 ਮਈ (ਸੰਜੀਵ ਸੂਦ): ਲੁਧਿਆਣਾ ਵਿੱਚ ਕਰੋਨਾ ਦੇ 5 ਨਵੇਂ ਹੋਰ ਮਾਮਲੇ ਆਏ ਸਾਹਮਣੇ। ਇਹ ਸਾਰੇ ਪੀੜਤ ਲੁਧਿਆਣਾ ਦੇ ਹੀ ਰਹਿਣ ਵਾਲੇ ਹਨ। ਇਸਦੇ ਨਾਲ ਲੁਧਿਆਣਾ ‘ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 141 ਹੋ ਚੁੱਕੀ ਹੈ।