Punjab
ਪਠਾਨਕੋਟ ਵਿੱਚ 3 ਪੀੜਤਾਂ ਨੇ ਕੋਰੋਨਾ ਤੋਂ ਜਿੱਤੀ ਜੰਗ, ਪਰਤੇ ਘਰ
ਪਠਾਨਕੋਟ, 14 ਮਈ: ਪਠਾਨਕੋਟ ਤੋਂ ਰਾਹਤ ਦੀ ਖਬਰ ਸਾਹਮਣੇ ਆਈ। ਪਠਾਨਕੋਟ ਵਿੱਚ ਕੋਰੋਨਾ ਦੇ 3 ਮਰੀਜ਼ ਠੀਕ ਹੋ ਚੁੱਕੇ ਹਨ। ਇਹਨਾ ਸਾਰਿਆਂ ਦੀ ਦੁੱਜੀ ਵਾਰ ਵੀ ਰਿਪੋਰਟ ਨੈਗੇਟਿਵ ਆਈ ਹੈ। ਦੱਸ ਦਈਏ ਹੁਣ ਪਠਾਨਕੋਟ ਵਿੱਚ ਕੋਰੋਨਾ ਦੇ ਕੁੱਲ ਐਕਟੀਵ ਮਾਮਲੇ 14 ਹਨ। ਪਠਾਨਕੋਟ ਵਿੱਚ ਪੀੜਤਾਂ ਦੀ ਕੁੱਲ ਗਿਣਤੀ 29 ਸੀ ਜਿਨ੍ਹਾ ਵਿੱਚੋਂ 1 ਪੀੜਤ ਦੀ ਮੌਤ ਹੋ ਚੁੱਕੀ ਹੈ ਜਦਕਿ 14 ਪੀੜਤ ਕੋਰੋਨਾ ਨੂੰ ਮਾਤ ਦੇ ਘਰ ਨੂੰ ਪਰਤ ਚੁੱਕੇ ਹਨ।
Continue Reading